07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਹਿਰ ’ਚ ਨਹਾਉਂਦੇ ਸਮੇਂ ਨੌਜਵਾਨ ਦੀ ਡੁੱਬਣ ਤੋਂ ਬਾਅਦ ਤੀਜੇ ਦਿਨ ਮਿਲੀ ਲਾਸ਼

ਜੈਂਤੀਪੁਰ, ਜੇਠੂਵਾਲ, (ਅੰਮ੍ਰਿਤਸਰ), 19 ਜੁਲਾਈ (ਭੁਪਿੰਦਰ ਸਿੰਘ ਗਿੱਲ, ਮਿੱਤਰਪਾਲ ਸਿੰਘ ਰੰਧਾਵਾ)- ਕਸਬੇ ਦੀ ਸਥਿਤ ਅਪਰਦੁਵਾਰ ਨਹਿਰ ਜੇਠੂਵਾਲ ਵਿਚ ਨਹਾਉਣ ਸਮੇਂ ਨੌਜਵਾਨ ਦੇ ਡੁੱਬਣ ਦਾ....

Ad Position 21
No active advertisement
ਅਜੀਤ ਡੈਸਕ 19-07-2025

ਜੈਂਤੀਪੁਰ, ਜੇਠੂਵਾਲ, (ਅੰਮ੍ਰਿਤਸਰ), 19 ਜੁਲਾਈ (ਭੁਪਿੰਦਰ ਸਿੰਘ ਗਿੱਲ, ਮਿੱਤਰਪਾਲ ਸਿੰਘ ਰੰਧਾਵਾ)- ਕਸਬੇ ਦੀ ਸਥਿਤ ਅਪਰਦੁਵਾਰ ਨਹਿਰ ਜੇਠੂਵਾਲ ਵਿਚ ਨਹਾਉਣ ਸਮੇਂ ਨੌਜਵਾਨ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਦੋਸਤਾਂ ਨਾਲ ਜੇਠੂਵਾਲ ਨਹਿਰ ਵਿਚ ਨਹਾਉਣ ਲਈ ਗਿਆ ਹੋਇਆ ਸੀ, ਜੋ ਨਹਿਰ ਵਿਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਨੌਜਵਾਨ ਡੁੱਬ ਗਿਆ ਸੀ, ਜਿਸ ਨੂੰ ਲੱਭਣ ਲਈ ਇਲਾਕੇ ਦੇ ਨੌਜਵਾਨਾਂ ਤੇ ਗੋਤਾਖੋਰਾਂ ਵਲੋਂ ਬੜੀ ਜਦੋ ਜਹਿਦ ਕਰਨ ਦੇ ਬਾਵਜੂਦ ਨੌਜਵਾਨ ਰਵਿੰਦਰਪਾਲ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਮੀਆਂ ਪੰਧੇਰ ਪੁਲਿਸ ਥਾਣਾ ਕੱਥੂਨੰਗਲ ਹਾਲ ਵਾਸੀ ਵੇਰਕਾ ਵਜੋਂ ਹੋਈ। ਮ੍ਰਿਤਕ ਨੌਜਵਾਨ ਦੀ ਲਾਸ਼ ਨਹਿਰ ’ਚੋਂ ਕੱਢ ਲਈ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਝਾਰਖ਼ੰਡ: ਫੈਕਟਰੀ ’ਚ ਹੋਇਆ ਧਮਾਕਾ, 4 ਦੀ ਮੌਤ ਹੋਣ ਦਾ ਖ਼ਦਸ਼ਾ ਅਗਲੀ ਖ਼ਬਰ ਸਰਦਾਰ ਸੁਰਜੀਤ ਸਿੰਘ ਦੁੱਲਟ ਦੇ ਪਰਿਵਾਰ ਨਾਲ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਨੇ ਕੀਤਾ ਦੁੱਖ ਸਾਂਝਾ
Ad Position 24