06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਕੂਲ ਬੱਸ ਹੇਠਾਂ ਆਉਣ ਨਾਲ 5 ਸਾਲਾ ਬੱਚੀ ਦੀ ਮੌਤ

ਆਦਮਪੁਰ, (ਜਲੰਧਰ), 21 ਜੁਲਾਈ (ਰਮਨ ਦਵੇਸਰ)- ਆਦਮਪੁਰ ਦੇ ਇਕ ਨਿੱਜੀ ਸਕੂਲ ਵਿਖੇ ਪੰਜ ਸਾਲ ਦੀ ਬੱਚੀ ਦੇ ਸਕੂਲ ਵਿਚ ਬਸ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ...

Ad Position 21
No active advertisement
ਅਜੀਤ ਡੈਸਕ 21-07-2025

ਆਦਮਪੁਰ, (ਜਲੰਧਰ), 21 ਜੁਲਾਈ (ਰਮਨ ਦਵੇਸਰ)- ਆਦਮਪੁਰ ਦੇ ਇਕ ਨਿੱਜੀ ਸਕੂਲ ਵਿਖੇ ਪੰਜ ਸਾਲ ਦੀ ਬੱਚੀ ਦੇ ਸਕੂਲ ਵਿਚ ਬਸ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਿਰਤ (5 ਸਾਲ) ਪੁੱਤਰੀ ਇੰਦਰਜੀਤ ਸਾਬੀ ਵਾਸੀ ਉਦੇਸੀਆਂ ਸਕੂਲ ਵਿਚ ਬੱਸ ’ਤੋਂ ਉੱਤਰੀ ਤਾਂ ਬੱਸ ਡਰਾਈਵਰ ਦੀ ਅਣ-ਗਹਿਲੀ ਕਰਕੇ ਬੱਚੀ ਸਕੂਲ ਬੱਸ ਦੇ ਹੇਠਾਂ ਆ ਗਈ, ਜਿਸ ਨੂੰ ਤੁਰੰਤ ਜਲੰਧਰ ਦੇ ਨਿੱਜੀ ਹਤਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਸੰਸਦ ਦਾ ਮੌਨਸੂਨ ਇਜਲਾਸ, ਕਾਰਵਾਈ ਹੋਈ ਸ਼ੁਰੂ ਅਗਲੀ ਖ਼ਬਰ ਇਹ ਮੌਨਸੂਨ ਇਜਲਾਸ ਹੈ ਵਿਜੇ ਉਤਸਵ- ਪ੍ਰਧਾਨ ਮੰਤਰੀ
Ad Position 24