28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2025

ਮੈਨਚੈਸਟਰ ਟੈਸਟ-ਇੰਗਲੈਂਡ ਨੇ 186 ਦੌੜਾਂ ਦੀ ਬੜ੍ਹਤ ਬਣਾਈ

ਮੈਨਚੈਸਟਰ ਟੈਸਟ-ਇੰਗਲੈਂਡ ਨੇ

Ad Position 21
No active advertisement
ਅਜੀਤ ਡੈਸਕ 26-07-2025

ਮੈਨਚੈਸਟਰ, 25 ਜੁਲਾਈ (ਪੀ.ਟੀ.ਆਈ.)-ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੇ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਚੌਥੇ ਮੈਚ ਦੇ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਖੇਡ ਦੀ ਸਮਾਪਤੀ 'ਤੇ ਇੰਗਲੈਂਡ ਨੇ 7 ਵਿਕਟਾਂ ਦੇ ਨੁਕਸਾਨ 'ਤੇ 544 ਦੌੜਾਂ ਬਣਾਉਂਦੇ ਹੋਏ 186 ਦੌੜਾਂ ਦੀ ਬੜਤ ਹਾਸਿਲ ਕੀਤੀ। ਅੱਜ ਦੀ ਖੇਡ ਇੰਗਲੈਡ ਦੀਆਂ 2 ਵਿਕਟਾਂ 'ਤੇ 225 ਦੌੜਾਂ ਨਾਲ ਸ਼ੁਰੂ ਹੋਈ ਹੈ। ਓਲੀ ਪੋਪ 42 ਗੇਂਦਾਂ 'ਤੇ 20 ਦੌੜਾਂ ਤੇ ਜੋ ਰੂਟ 27 ਗੇਂਦਾਂ 'ਤੇ 11 ਦੌੜਾਂ ਨਾਲ ਖੇਡ ਦੀ ਸ਼ੁਰੂਆਤ ਕੀਤੀ। ਭਾਰਤ ਦੀ ਪਹਿਲੀ ਪਾਰੀ 358 ਦੌੜਾਂ 'ਤੇ ਖਤਮ ਹੋਈ ਸੀ।

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਭਾਰਤ ਮਾਲਦੀਵ ਦੀਆਂ ਰੱਖਿਆ ਸਮਰੱਥਾਵਾਂ ਦੇ ਵਿਕਾਸ ਵਿਚ ਲਗਾਤਾਰ ਸਹਿਯੋਗ ਕਰੇਗਾ: ਪ੍ਰਧਾਨ ਮੰਤਰੀ ਮੋਦੀ
Ad Position 24