27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2025

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਲਬ ਕਰਨ 'ਤੇ ਹਰਜੋਤ ਬੈਂਸ ਵਲੋਂ ਟਵੀਟ

ਚੰਡੀਗੜ੍ਹ, 26 ਜੁਲਾਈ-ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਲਬ ਕਰਨ 'ਤੇ ਹਰਜੋਤ ਬੈਂਸ ਵਲੋਂ ਟਵੀਟ ਸਾਂਝਾ ਕੀਤਾ...

Ad Position 21
No active advertisement
ਅਜੀਤ ਡੈਸਕ 26-07-2025

ਚੰਡੀਗੜ੍ਹ, 26 ਜੁਲਾਈ-ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਲਬ ਕਰਨ 'ਤੇ ਹਰਜੋਤ ਬੈਂਸ ਵਲੋਂ ਟਵੀਟ ਸਾਂਝਾ ਕੀਤਾ ਗਿਆ ਹੈ। ਟਵੀਟ ਵਿਚ ਉਨ੍ਹਾਂ ਲਿਖਿਆ ਕਿ ਮੈਂ ਗੁਰੂ ਸਾਹਿਬ ਦਾ ਸੱਚਾ ਸਿੱਖ ਹਾਂ ਤੇ 1 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਵਾਂਗਾ। ਮੈਂ ਤਖਤ ਦੇ ਹਰੇਕ ਆਦੇਸ਼ ਨੂੰ ਸਵੀਕਾਰ ਕਰਦਾ ਹਾਂ। ਮੈਂ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹਾਂ। ਉਨ੍ਹਾਂ ਸ਼ਹੀਦੀ ਸਮਾਗਮ ਵਿਚ ਹੋਈ ਗਲਤੀ ਲਈ ਮੁਆਫੀ ਵੀ ਮੰਗੀ। ਉਨ੍ਹਾਂ ਲਿਖਿਆ ਕਿ ਨੰਗੇ ਪੈਰੀਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਵਾਂਗਾ। ਦੱਸ ਦਈਏ ਕਿ ਇਹ ਸ਼ਹਾਦਤ ਦਿਵਸ ਉਤੇ ਪ੍ਰੋਗਰਾਮ ਦਾ ਮਾਮਲਾ ਹੈ। 

 

Ad Position 22
No active advertisement
ਪਿਛਲੀ ਖ਼ਬਰ ਸੀ.ਈ.ਟੀ. ਪੇਪਰ 'ਤੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਗਲੀ ਖ਼ਬਰ ਕਾਰਗਿਲ ਸ਼ਹੀਦ ਸਿਪਾਹੀ ਜਸਕਰਨ ਸਿੰਘ ਉਪਲ ਮਰੜੀ ਦੇ ਪਿੰਡ ਨੂੰ ਢੁੱਕਵੀਂ ਯਾਦਗਾਰ ਬਣਾ ਕੇ ਦੇਵੇ ਸਰਕਾਰ - ਪਰਿਵਾਰਕ ਮੈਂਬਰ
Ad Position 24