23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਪਿੰਡ ਖੋਦੇ ਬੇਟ ਤੋਂ ਆਮ ਆਦਮੀ ਪਾਰਟੀ ਸਰਪੰਚੀ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਜੇਤੂ ਰਹੀ

ਡੇਰਾ ਬਾਬਾ ਨਾਨਕ,27 ਮਾਰਚ (ਹੀਰਾ ਸਿੰਘ ਮਾਂਗਟ )- ਪੰਜਾਬ ਵਿਚ ਹੋਈਆਂ ਪੰਚਾਇਤੀ ਉਪ ਚੋਣਾਂ ਦੌਰਾਨ ਅੱਜ ਡੇਰਾ ਬਾਬਾ ਨਾਨਕ ਦੇ 4 ਵੱਖ-ਵੱਖ ਪਿੰਡਾਂ ਵਿਚ ਅਮਨ-ਅਮਾਨ ਨਾਲ ਵੋਟਾਂ ਨੇਪਰੇ ਚੜੀਆਂ ...

Ad Position 21
No active advertisement
ਅਜੀਤ ਡੈਸਕ 27-07-2025

ਡੇਰਾ ਬਾਬਾ ਨਾਨਕ,27 ਮਾਰਚ (ਹੀਰਾ ਸਿੰਘ ਮਾਂਗਟ )- ਪੰਜਾਬ ਵਿਚ ਹੋਈਆਂ ਪੰਚਾਇਤੀ ਉਪ ਚੋਣਾਂ ਦੌਰਾਨ ਅੱਜ ਡੇਰਾ ਬਾਬਾ ਨਾਨਕ ਦੇ 4 ਵੱਖ-ਵੱਖ ਪਿੰਡਾਂ ਵਿਚ ਅਮਨ-ਅਮਾਨ ਨਾਲ ਵੋਟਾਂ ਨੇਪਰੇ ਚੜੀਆਂ ਹਨ। ਇਸ ਮੌਕੇ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਵਿਖੇ ਸਰਪੰਚੀ ਦੀ ਉਪ ਚੋਣ ਦੌਰਾਨ ਮੁਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਾਲ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਨੂੰ 257 ਵੋਟਾਂ ਪਈਆਂ ਜਦ ਕਿ ਕਾਂਗਰਸ ਦੀ ਉਮੀਦਵਾਰ ਬੀਬੀ ਗੁਰਵਿੰਦਰ ਕੌਰ ਨੂੰ 175 ਵੋਟਾਂ ਮਿਲੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਪਤਨੀ ਭੁਪਿੰਦਰ ਸਿੰਘ 82 ਵੋਟਾਂ ਨਾਲ ਜੇਤੂ ਰਹੀ।

Ad Position 22
No active advertisement
ਪਿਛਲੀ ਖ਼ਬਰ ਅਜਨਾਲਾ-ਚੱਕ ਫੂਲਾ ਵਿਚ ਸੁਖਜੀਤ ਕੌਰ ਅਤੇ ਡੱਬਰ ਬਸਤੀ ਵਿਚ ਬਲਵਿੰਦਰ ਕੌਰ ਬਣੀ ਸਰਪੰਚ ਅਗਲੀ ਖ਼ਬਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਤਰਾਖੰਡ ਦੇ ਮਨਸਾ ਦੇਵੀ ਮੰਦਰ ਵਿਚ ਭਾਜੜ ਵਿਚ ਹੋਈਆਂ ਮੌਤਾਂ 'ਤੇ ਕੀਤਾ ਸੋਗ ਪ੍ਰਗਟ
Ad Position 24