12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2025

ਭਾਰਤ-ਇੰਗਲੈਂਡ ਪੰਜਵਾਂ ਟੈਸਟ : ਮੀਂਹ ਕਾਰਨ ਰੁਕਿਆ ਮੈਚ

ਓਵਲ (ਇੰਗਲੈਂਡ), 31 ਜੁਲਾਈ-ਭਾਰਤ-ਇੰਗਲੈਂਡ ਵਿਚਾਲੇ ਅੱਜ ਪੰਜਵਾਂ ਟੈਸਟ ਮੈਚ...

Ad Position 21
No active advertisement
ਅਜੀਤ ਡੈਸਕ 31-07-2025

ਓਵਲ (ਇੰਗਲੈਂਡ), 31 ਜੁਲਾਈ-ਭਾਰਤ-ਇੰਗਲੈਂਡ ਵਿਚਾਲੇ ਅੱਜ ਪੰਜਵਾਂ ਟੈਸਟ ਮੈਚ ਹੈ ਤੇ ਪਹਿਲੇ ਦਿਨ ਭਾਰਤ ਦਾ ਸਕੋਰ 72 ਦੌੜਾਂ 2 ਵਿਕਟਾਂ ਦੇ ਨੁਕਸਾਨ ਉਤੇ ਹੈ। ਇੰਗਲੈਂਡ ਨੇ ਮੈਚ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੀਂਹ ਕਾਰਨ ਮੈਚ ਰੁਕ ਗਿਆ ਹੈ। ਦੱਸ ਦਈਏ ਕਿ ਇੰਗਲੈਂਡ ਲੜੀ ਵਿਚ 2-1 ਨਾਲ ਅੱਗੇ ਚੱਲ ਰਿਹਾ ਹੈ ਤੇ ਭਾਰਤ ਇਸ ਮੈਚ ਨੂੰ ਜਿੱਤ ਕੇ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਇੰਗਲੈਂਡ ਦੀ ਵੀ ਕੋਸ਼ਿਸ਼ ਇਸ ਟੈਸਟ ਨੂੰ ਜਿੱਤਣ ਜਾਂ ਡਰਾਅ ਕਰਵਾਉਣ ਦੀ ਹੋਵੇਗੀ।

 

Ad Position 22
No active advertisement
ਪਿਛਲੀ ਖ਼ਬਰ ਪਿੰਡ ਚਰਾਣ ਵਿਖੇ ਵਿਅਕਤੀ ਵਲੋਂ ਔਰਤ ਦੀ ਗਲਾ ਘੁੱਟ ਕੇ ਹੱਤਿਆ ਅਗਲੀ ਖ਼ਬਰ ਸ. ਬਿਕਰਮ ਸਿੰਘ ਮਜੀਠੀਆ ਵਿਰੁੱਧ ਨਵੀਂ ਝੂਠੀ ਐਫ.ਆਈ.ਆਰ. ਦਰਜ ਕਰਨ ਦੀ ਨਿੰਦਾ ਕਰਦਾ ਹਾਂ - ਐਡਵੋਕੇਟ ਅਰਸ਼ਦੀਪ ਸਿੰਘ ਕਲੇ...
Ad Position 24