12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2025

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਕਿਸਾਨਾਂ ਲਈ ਵੱਡਾ ਐਲਾਨ

ਨਵੀਂ ਦਿੱਲੀ, 31 ਜੁਲਾਈ-ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ...

Ad Position 21
No active advertisement
ਅਜੀਤ ਡੈਸਕ 31-07-2025

ਨਵੀਂ ਦਿੱਲੀ, 31 ਜੁਲਾਈ-ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਨੇ ਕਿਸਾਨਾਂ ਲਈ ਇਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸੈਣੀ ਨੇ 2025 ਵਿਚ ਹਾੜ੍ਹੀ ਦੀ ਫਸਲ ਦੇ ਨੁਕਸਾਨ ਲਈ 22,617 ਕਿਸਾਨਾਂ ਲਈ ਕੁੱਲ 52.14 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਹੈ। 

Ad Position 22
No active advertisement
ਪਿਛਲੀ ਖ਼ਬਰ ਬੀਜਿੰਗ 'ਚ ਮੀਂਹ ਤੇ ਤੂਫਾਨ ਕਾਰਨ ਹੁਣ ਤਕ 44 ਲੋਕਾਂ ਦੀ ਮੌਤ ਅਗਲੀ ਖ਼ਬਰ 12 ਸਾਲਾ ਅਗਵਾ ਹੋਇਆ ਬੱਚਾ ਸੀ.ਆਈ.ਡੀ. ਵਿਭਾਗ ਦੀ ਮੁਸਤੈਦੀ ਨਾਲ ਸਹੀ ਸਲਾਮਤ ਮਿਲਿਆ
Ad Position 24