08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਪਿੰਡ ਰੂਪੋਵਾਲ ਨੇੜੇ ਦਿਹਾਣਾ ਵਿਖੇ ਚੋਅ ਦੇ ਤੇਜ਼ ਵਹਾਅ 'ਚ ਆਲਟੋ ਗੱਡੀ ਰੁੜ੍ਹੀ

ਹੁਸ਼ਿਆਰਪੁਰ, 2 ਅਗਸਤ-ਇਥੋਂ ਦੇ ਪਿੰਡ ਰੂਪੋਵਾਲ ਤੋਂ ਪਾਣੀ ਵਿਚ ਰੁੜ੍ਹਦੀ ਕਾਰ ਦੀ ਵੀਡੀਓ ਸਾਹਮਣੇ...

Ad Position 21
No active advertisement
ਅਜੀਤ ਡੈਸਕ 02-08-2025

ਹੁਸ਼ਿਆਰਪੁਰ, 2 ਅਗਸਤ-ਇਥੋਂ ਦੇ ਪਿੰਡ ਰੂਪੋਵਾਲ ਤੋਂ ਪਾਣੀ ਵਿਚ ਰੁੜ੍ਹਦੀ ਕਾਰ ਦੀ ਵੀਡੀਓ ਸਾਹਮਣੇ ਆਈ ਹੈ। ਇਹ ਹਲਕਾ ਚੱਬੇਵਾਲ ਵਿਚ ਪੈਂਦਾ ਹੈ। ਚੋਅ ਦੇ ਤੇਜ਼ ਵਹਾਅ ਵਿਚ ਆਲਟੋ ਗੱਡੀ ਰੁੜ੍ਹ ਗਈ। ਪਿੰਡ ਵਾਸੀ ਆਵਾਜ਼ਾਂ ਦੇ ਕੇ ਰੋਕਦੇ ਰਹੇ। 

Ad Position 22
No active advertisement
ਪਿਛਲੀ ਖ਼ਬਰ ਹਿਮਾਚਲ 'ਚ ਭਾਰੀ ਮੀਂਹ ਨਾਲ ਕਈ ਰਸਤੇ ਹੋਏ ਬੰਦ ਅਗਲੀ ਖ਼ਬਰ ਪਾਕਿਸਤਾਨ ਅਦਾਲਤ ਨੇ ਭਾਰਤੀ ਨੌਜਵਾਨ ਨੂੰ ਸੁਣਾਈ ਸਜ਼ਾ, ਗ਼ਲਤੀ ਨਾਲ ਸਰਹੱਦ ਕਰ ਗਿਆ ਸੀ ਪਾਰ
Ad Position 24