29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2025

ਅਮਰੀਕਾ: ਜਾਰਜੀਆ ਦੇ ਫੌਜੀ ਅੱਡੇ 'ਤੇ ਅੰਨ੍ਹੇਵਾਹ ਗੋਲੀਬਾਰੀ, 5 ਸੈਨਿਕਾਂ ਨੂੰ ਮਾਰੀ ਗੋਲੀ

ਵਾਸ਼ਿੰਗਟਨ ਡੀਸੀ , 6 ਅਗਸਤ - ਅਮਰੀਕਾ ਦੇ ਜਾਰਜੀਆ ਵਿਚ ਅਮਰੀਕੀ ਫੌਜ ਦੇ ਅੱਡੇ ਫੋਰਟ ਸਟੀਵਰਟ 'ਤੇ ਗੋਲੀਬਾਰੀ ਦੀ ਇਕ ਘਟਨਾ ਦੀ ਰਿਪੋਰਟ ਮਿਲੀ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 5 ਅਮਰੀਕੀ ਸੈਨਿਕਾਂ ਨੂੰ ...

Ad Position 21
No active advertisement
ਅਜੀਤ ਡੈਸਕ 06-08-2025

ਵਾਸ਼ਿੰਗਟਨ ਡੀਸੀ , 6 ਅਗਸਤ - ਅਮਰੀਕਾ ਦੇ ਜਾਰਜੀਆ ਵਿਚ ਅਮਰੀਕੀ ਫੌਜ ਦੇ ਅੱਡੇ ਫੋਰਟ ਸਟੀਵਰਟ 'ਤੇ ਗੋਲੀਬਾਰੀ ਦੀ ਇਕ ਘਟਨਾ ਦੀ ਰਿਪੋਰਟ ਮਿਲੀ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 5 ਅਮਰੀਕੀ ਸੈਨਿਕਾਂ ਨੂੰ ਗੋਲੀ ਮਾਰੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ 2 ਕਾਰਾਂ ਦੀ ਟੱਕਰ ਵਿਚ 2 ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਟਰੰਪ ਵਲੋਂ ਭਾਰਤ 'ਤੇ ਵਾਧੂ ਟੈਰਿਫ ਲਗਾਉਣਾ ਗੈਰ-ਵਾਜਬ ਹੈ - ਰਣਧੀਰ ਜੈਸਵਾਲ
Ad Position 24