18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2025

ਲਾਵਾਰਸ ਕੁੱਤਿਆਂ ’ਤੇ ਸੁਪਰੀਮ ਕੋਰਟ ਦੀ ਟਿੱਪਣੀ ’ਤੇ ਰਾਹੁਲ ਗਾਂਧੀ ਨੇ ਕੀਤਾ ਟਵੀਟ

ਨਵੀਂ ਦਿੱਲੀ, 12 ਅਗਸਤ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਸੁਪਰੀਮ ਕੋਰਟ ਦਾ ਦਿੱਲੀ-ਐਨ.ਸੀ.ਆਰ....

Ad Position 21
No active advertisement
ਅਜੀਤ ਡੈਸਕ 12-08-2025

ਨਵੀਂ ਦਿੱਲੀ, 12 ਅਗਸਤ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਸੁਪਰੀਮ ਕੋਰਟ ਦਾ ਦਿੱਲੀ-ਐਨ.ਸੀ.ਆਰ. ਤੋਂ ਸਾਰੇ ਲਾਵਾਰਸ ਕੁੱਤਿਆਂ ਨੂੰ ਹਟਾਉਣ ਦਾ ਨਿਰਦੇਸ਼ ਦਹਾਕਿਆਂ ਪੁਰਾਣੀ ਮਨੁੱਖੀ, ਵਿਗਿਆਨ-ਸਮਰਥਿਤ ਨੀਤੀ ਤੋਂ ਇਕ ਕਦਮ ਪਿੱਛੇ ਹੈ। ਇਹ ਬੇਜ਼ੁਬਾਨ ਰੂਹਾਂ ਸਮੱਸਿਆਵਾਂ ਨਹੀਂ ਹਨ, ਜਿਨ੍ਹਾਂ ਨੂੰ ਮਿਟਾਇਆ ਜਾਵੇ।

ਆਸਰਾ, ਨਸਬੰਦੀ, ਟੀਕਾਕਰਨ ਅਤੇ ਭਾਈਚਾਰਕ ਦੇਖਭਾਲ ਸੜਕਾਂ ਨੂੰ ਬਿਨਾਂ ਕਿਸੇ ਬੇਰਹਿਮੀ ਦੇ ਸੁਰੱਖਿਅਤ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਜਨਤਕ ਸੁਰੱਖਿਆ ਅਤੇ ਜਾਨਵਰਾਂ ਦੀ ਭਲਾਈ ਨਾਲ-ਨਾਲ ਚੱਲੇ।

Ad Position 22
No active advertisement
ਪਿਛਲੀ ਖ਼ਬਰ ਪਿਛਲੇ ਕਰੀਬ 30 ਘੰਟਿਆਂ ਤੋਂ ਯੈਲੋ ਅਲਰਟ ’ਤੇ ਵਹਿ ਰਿਹੈ ਦਰਿਆ ਬਿਆਸ ਦਾ ਪਾਣੀ ਅਗਲੀ ਖ਼ਬਰ ਅਮਰੀਕਾ: ਯੂ.ਐਸ. ਸਟੀਲ ਪਲਾਂਟ ਵਿਚ ਇਕ ਵੱਡਾ ਧਮਾਕਾ, ਦੋ ਦੀ ਮੌਤ
Ad Position 24