17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2025

ਜੌਨ ਅਬਰਾਹਮ ਨੇ ਚੀਫ਼ ਜਸਟਿਸ ਗਵਈ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਅਦਾਕਾਰ ਜੌਨ ਅਬਰਾਹਮ ਨੇ ਚੀਫ਼ ਜਸਟਿਸ ਬੀ.ਆਰ. ਗਵਈ ਨੂੰ ਇਕ ਪੱਤਰ ਲਿਖਿਆ ਜਿਸ 'ਚ ਦਿੱਲੀ ਐਨ.ਸੀ.ਆਰ. ਖੇਤਰ ਤੋਂ ਗਲੀ ਕੁੱਤਿਆਂ ਨੂੰ ਹਟਾਉਣ ਦੇ ਹੁਕਮ ਦੇਣ ਵਾਲੇ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਦੀ ਸਮੀਖਿਆ ਤੇ ਸੋਧ ਦੀ ਅਪੀਲ ਕੀਤੀ ਗਈ | 52 ਸਾਲਾ ਅਦਾਕਾਰ, ਜਿਸਨੂੰ 'ਪੀਪਲ ਫਾਰ ਦ ਐਥੀਕਲ ਟਰੀਟਮੈਂਟ ਆਫ਼ ਐਨੀਮਲਜ਼' (ਪੇਟਾ) ਇੰਡੀਆ ਦਾ ਪਹਿਲਾ ...

Ad Position 21
No active advertisement
ਅਜੀਤ ਡੈਸਕ 12-08-2025

ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਅਦਾਕਾਰ ਜੌਨ ਅਬਰਾਹਮ ਨੇ ਚੀਫ਼ ਜਸਟਿਸ ਬੀ.ਆਰ. ਗਵਈ ਨੂੰ ਇਕ ਪੱਤਰ ਲਿਖਿਆ ਜਿਸ 'ਚ ਦਿੱਲੀ ਐਨ.ਸੀ.ਆਰ. ਖੇਤਰ ਤੋਂ ਗਲੀ ਕੁੱਤਿਆਂ ਨੂੰ ਹਟਾਉਣ ਦੇ ਹੁਕਮ ਦੇਣ ਵਾਲੇ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਦੀ ਸਮੀਖਿਆ ਤੇ ਸੋਧ ਦੀ ਅਪੀਲ ਕੀਤੀ ਗਈ | 52 ਸਾਲਾ ਅਦਾਕਾਰ, ਜਿਸਨੂੰ 'ਪੀਪਲ ਫਾਰ ਦ ਐਥੀਕਲ ਟਰੀਟਮੈਂਟ ਆਫ਼ ਐਨੀਮਲਜ਼' (ਪੇਟਾ) ਇੰਡੀਆ ਦਾ ਪਹਿਲਾ ਆਨਰੇਰੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ, ਨੇ ਕਿਹਾ ਕਿ ਕੁੱਤੇ ਲਵਾਰਸ ਨਹੀਂ ਹਨ, ਸਗੋਂ ਭਾਈਚਾਰੇ ਦਾ ਹਿੱਸਾ ਹਨ ਅਤੇ ਬਹੁਤ ਸਾਰੇ ਲੋਕਾਂ ਵਲੋਂ ਇਨ੍ਹਾਂ ਨੂੰ ਪਿਆਰ ਕੀਤਾ ਜਾਂਦਾ ਹੈ | ਉਨ੍ਹਾਂ ਉਮੀਦ ਕੀਤੀ ਕਿ ਸੀ.ਜੀ.ਆਈ. ਇਸ ਗੱਲ ਨਾਲ ਸਹਿਮਤ ਹੋਣਗੇ ਕਿ ਬਹੁਤ ਸਾਰੇ ਲੋਕਾਂ ਵਲੋਂ ਕੁੱਤਿਆਂ ਨੂੰ ਸਤਿਕਾਰਿਆ ਤੇ ਪਿਆਰ ਕੀਤਾ ਜਾਂਦਾ ਹੈ

Ad Position 22
No active advertisement
ਪਿਛਲੀ ਖ਼ਬਰ ਸ਼ੁਭਮਨ ਗਿੱਲ ਬਣੇ ਆਈ.ਸੀ.ਸੀ. 'ਪਲੇਅਰ ਆਫ਼ ਦਾ ਮੰਥ' ਅਗਲੀ ਖ਼ਬਰ ਜੇਮੀ ਵੈਨਡਨਬਰਗ ਬਣੀ 'ਮਿਸ ਯੂਨੀਵਰਸ ਕੈਨੇਡਾ 2025'
Ad Position 24