07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਇਕ ਏ.ਟੀ.ਐਮ. ਲੁਟੇਰਾ ਐਸ.ਟੀ.ਐਫ. ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

ਨਵੀਂ ਦਿੱਲੀ, 30 ਅਗਸਤ-ਮੇਵਾਤ (ਹਰਿਆਣਾ) ਤੋਂ ਇਕ ਏ.ਟੀ.ਐਮ. ਲੁਟੇਰਾ ਅਤੇ ਆਟੋ-ਲਿਫਟਰ, ਪੱਪੀ ਉਰਫ਼...

Ad Position 21
repet_subhas-goyals [Copy P29]
ਅਜੀਤ ਡੈਸਕ 30-08-2025

ਨਵੀਂ ਦਿੱਲੀ, 30 ਅਗਸਤ-ਮੇਵਾਤ (ਹਰਿਆਣਾ) ਤੋਂ ਇਕ ਏ.ਟੀ.ਐਮ. ਲੁਟੇਰਾ ਅਤੇ ਆਟੋ-ਲਿਫਟਰ, ਪੱਪੀ ਉਰਫ਼ ਪੱਪੂ, ਨੂੰ ਤੁਗਲਕਾਬਾਦ ਵਿਚ ਐਸ.ਟੀ.ਐਫ. ਦੱਖਣ ਪੂਰਬ ਨਾਲ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਪੱਪੀ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਕੇਰਲ ਵਿਚ ਲੋੜੀਂਦਾ ਹੈ। ਉਸ ਕੋਲੋਂ ਇਕ ਪਿਸਤੌਲ, ਚਾਰ ਜ਼ਿੰਦਾ ਗੋਲੀਆਂ ਅਤੇ ਇਕ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਜੰਮੂ-ਕਸ਼ਮੀਰ ਦੇ ਰਾਮਬਨ 'ਚ ਫੱਟਿਆ ਬੱਦਲ, 3 ਲੋਕਾਂ ਦੀ ਮੌਤ
Ad Position 24