16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਔਲੀਆ ਪੁਰ ਤੇ ਧੈਗੜਪੁਰ ਵਾਲਾ ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਦੀ ਕਗਾਰ 'ਤੇ

ਨਵਾਂਸ਼ਹਿਰ, 2 ਸਤੰਬਰ-ਜ਼ਿਲ੍ਹੇ 'ਚ ਰਾਹੋਂ ਅਤੇ ਉਸ ਦੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨਾਲ ਅੱਜ ਫੋਨ 'ਤੇ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2025

ਨਵਾਂਸ਼ਹਿਰ, 2 ਸਤੰਬਰ-ਜ਼ਿਲ੍ਹੇ 'ਚ ਰਾਹੋਂ ਅਤੇ ਉਸ ਦੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨਾਲ ਅੱਜ ਫੋਨ 'ਤੇ ਗੱਲਬਾਤ ਕਰ ਸਥਿਤੀ ਦੀ ਜਾਣਕਾਰੀ ਲਈ ਗਈ। ਉਨ੍ਹਾਂ ਮੈਨੂੰ ਦੱਸਿਆ ਕਿ ਔਲੀਆ ਪੁਰ (ਬਲਾਚੌਰ) ਅਤੇ ਧੈਗੜਪੁਰ (ਨਵਾਂਸ਼ਹਿਰ) ਵਾਲਾ ਸਤਲੁਜ ਦਰਿਆ ਦਾ ਬੰਨ੍ਹ ਬਿਲਕੁਲ ਟੁੱਟਣ ਦੀ ਕਗਾਰ 'ਤੇ ਹੈ ਅਤੇ ਸਥਾਨਕ ਲੋਕ ਆਪਣੇ ਵਲੋਂ ਹੀ ਇਸ ਨੂੰ ਸਾਂਭਣ 'ਤੇ ਲੱਗੇ ਹੋਏ ਹਨ। ਪ੍ਰਸ਼ਾਸ਼ਨ ਵਲੋਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਮੈਂ ਆਪਣੇ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਡਿਊਟੀ ਲਾ ਕੇ ਡੀਜ਼ਲ, ਟ੍ਰੈਕਟਰ ਅਤੇ ਹੋਰ ਲੋੜੀਂਦੀ ਮਸ਼ੀਨਰੀ ਤੁਰੰਤ ਰਵਾਨਾ ਕਰ ਦਿੱਤੀ ਹੈ ਤਾਂ ਜੋ ਜਾਨ-ਮਾਲ ਦੀ ਰਾਖੀ ਯਕੀਨੀ ਬਣਾਈ ਜਾ ਸਕੇ। 

Ad Position 22
No active advertisement
ਪਿਛਲੀ ਖ਼ਬਰ ਲਾਰੈਂਸ ਬਿਸ਼ਨੋਈ ਗਰੋਹ ਦੇ ਨਜ਼ਦੀਕੀ 2 ਸਾਥੀ 5 ਪਿਸਤੌਲਾਂ ਸਮੇਤ ਗ੍ਰਿਫਤਾਰ ਅਗਲੀ ਖ਼ਬਰ ਆਰ.ਸੀ.ਐਫ. ਕਪੂਰਥਲਾ 'ਚ 4 ਤੋਂ 5 ਫੁੱਟ ਆਇਆ ਪਾਣੀ
Ad Position 24