16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਕਾਰਨ ਦੋ ਮਕਾਨ ਢਹਿ-ਢੇਰੀ

ਬਲਾਚੌਰ, 2 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਤਹਿਸੀਲ ਦੇ ਪਿੰਡ ਘਮੌਰ ਵਿਖੇ ਗਾਡਰ ਬਾਲਿਆਂ ਵਾਲੇ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2025

ਬਲਾਚੌਰ, 2 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਤਹਿਸੀਲ ਦੇ ਪਿੰਡ ਘਮੌਰ ਵਿਖੇ ਗਾਡਰ ਬਾਲਿਆਂ ਵਾਲੇ ਦੋ ਮਕਾਨ ਭਾਰੀ ਮੀਂਹ ਦੀ ਭੇਟ ਚੜ੍ਹ ਗਏ। ਘਮੌਰ ਪਿੰਡ ਦੀਆਂ ਕਾਲੋਨੀਆਂ ਦੇ ਵਾਸੀ ਦਵਿੰਦਰਪਾਲ ਪੁੱਤਰ ਲਹਿੰਬਰ ਰਾਮ ਅਤੇ ਗੁਆਂਢੀ ਮੁਖਤਿਆਰ ਸਿੰਘ ਜਿਨ੍ਹਾਂ ਦੇ ਮਕਾਨ ਢਹਿ-ਢੇਰੀ ਹੋਏ ਨੇ ਦੱਸਿਆ। ਜਦੋਂ ਇਹ ਮਕਾਨ ਢਹਿ-ਢੇਰੀ ਹੋਏ, ਉਸ ਵਕਤ ਮਕਾਨਾਂ ਅੰਦਰ ਕੋਈ ਜੀਅ ਨਹੀਂ ਸੀ। ਮਕਾਨ ਢਹਿਣ ਕਾਰਨ ਪੇਟੀਆਂ ਟਰੰਕ, ਮੰਜੇ, ਬਿਸਤਰੇ ਸਾਰੇ ਨੁਕਸਾਨੇ ਗਏ। ਪਈ ਕਣਕ ਖਰਾਬ ਹੋ ਗਈ। ਉਨ੍ਹਾਂ ਦੱਸਿਆ ਕਿ ਸਰਪੰਚ ਕੁਲਵਿੰਦਰ ਸਿੰਘ ਸੋਨੂੰ ਤੇ ਹੋਰਨਾਂ ਨੇ ਮੌਕਾ ਦੇਖ ਲਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਮਨੀਸ਼ ਸਿਸੋਦੀਆ, ਸੀਚੇਵਾਲ ਤੇ ਦੀਪਕ ਬਾਲੀ ਨੇ ਹੜ੍ਹ ਪ੍ਰਭਾਵਿਤ ਖੇਤਰ ਮੰਡ, ਬਾਊਪੁਰ ਦਾ ਕੀਤਾ ਦੌਰਾ ਅਗਲੀ ਖ਼ਬਰ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਗੰਭੀਰ, ਮੰਤਰੀ ਨੱਢਾ ਨੇ ਫ਼ੋਨ ਰਾਹੀਂ ਲਈ ਜਾਣਕਾਰੀ
Ad Position 24