04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2025

ਈ.ਡੀ. ਵਲੋਂ ਭੁਪਿੰਦਰ ਸਿੰਘ, ਵਿਕਾਸ ਭੰਡਾਰੀ ਤੇ 14 ਹੋਰ ਮੁਲਜ਼ਮਾਂ ਵਿਰੁੱਧ ਮਨੀ ਲਾਂਡਰਿੰਗ ਜਾਂਚ 'ਚ ਮੁਕੱਦਮਾ ਦਾਇਰ

ਜਲੰਧਰ, 12 ਸਤੰਬਰ-ਈ.ਡੀ. ਜਲੰਧਰ ਨੇ 11.09.2025 ਨੂੰ ਮੁਹਾਲੀ ਦੀ ਮਾਣਯੋਗ ਵਿਸ਼ੇਸ਼...

Ad Position 21
No active advertisement
ਅਜੀਤ ਡੈਸਕ 12-09-2025

ਜਲੰਧਰ, 12 ਸਤੰਬਰ-ਈ.ਡੀ. ਜਲੰਧਰ ਨੇ 11.09.2025 ਨੂੰ ਮੁਹਾਲੀ ਦੀ ਮਾਣਯੋਗ ਵਿਸ਼ੇਸ਼ ਅਦਾਲਤ (ਪੀ.ਐਮ.ਐਲ.ਏ.) ਵਿਚ ਭੁਪਿੰਦਰ ਸਿੰਘ, ਵਿਕਾਸ ਭੰਡਾਰੀ ਅਤੇ 14 ਹੋਰ ਮੁਲਜ਼ਮਾਂ ਵਿਰੁੱਧ ਅਮਰੂਦ ਦੇ ਬਾਗ ਘੁਟਾਲੇ ਨਾਲ ਸਬੰਧਿਤ ਮਨੀ ਲਾਂਡਰਿੰਗ ਜਾਂਚ ਵਿਚ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿਚ ਮੁਹਾਲੀ ਵਿਚ ਮਾਲ ਅਧਿਕਾਰੀਆਂ ਅਤੇ ਬਾਗਬਾਨੀ ਵਿਕਾਸ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਨਿੱਜੀ ਵਿਅਕਤੀਆਂ ਦੁਆਰਾ ਅਮਰੂਦ ਦੇ ਬਾਗਾਂ ਦੇ ਬਦਲੇ ਗਲਤ ਵਾਧੂ ਮੁਆਵਜ਼ਾ ਲਿਆ ਗਿਆ ਸੀ।  

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗਿਆਨ ਭਾਰਤਮ ਪੋਰਟਲ ਲਾਂਚ ਅਗਲੀ ਖ਼ਬਰ 3 ਪਿਸਤੌਲਾਂ ਤੇ ਇਕ ਮੋਟਰਸਾਈਕਲ ਸਮੇਤ 2 ਗ੍ਰਿਫਤਾਰ
Ad Position 24