09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2025

ਮੁੰਬਈ : ਤਕਨੀਕੀ ਖਰਾਬੀ ਕਾਰਨ ਅਚਾਨਕ ਰੁਕੀ ਮੋਨੋਰੇਲ

ਮੁੰਬਈ, 15 ਸਤੰਬਰ - ਮੁੰਬਈ ਦੇ ਵਡਾਲਾ ਖੇਤਰ ਵਿਚ ਇਕ ਮੋਨੋਰੇਲ ਤਕਨੀਕੀ ਖਰਾਬੀ ਕਾਰਨ ਅਚਾਨਕ ਰੁਕ ਗਈ। ਯਾਤਰੀਆਂ ਨੂੰ ਚੈਂਬੂਰ ਤੋਂ ਆ ਰਹੀ ਟ੍ਰੇਨ ਵਿਚ ਤਬਦੀਲ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ...

Ad Position 21
No active advertisement
ਅਜੀਤ ਡੈਸਕ 15-09-2025

 ਮੁੰਬਈ, 15 ਸਤੰਬਰ - ਮੁੰਬਈ ਦੇ ਵਡਾਲਾ ਖੇਤਰ ਵਿਚ ਇਕ ਮੋਨੋਰੇਲ ਤਕਨੀਕੀ ਖਰਾਬੀ ਕਾਰਨ ਅਚਾਨਕ ਰੁਕ ਗਈ। ਯਾਤਰੀਆਂ ਨੂੰ ਚੈਂਬੂਰ ਤੋਂ ਆ ਰਹੀ ਟ੍ਰੇਨ ਵਿਚ ਤਬਦੀਲ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ ਬਾਅਦ ਵਿਚ ਆਈ ਅਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਮੋਨੋਰੇਲ ਦੇ ਅਧਿਕਾਰੀ ਕਹਿ ਰਹੇ ਹਨ ਕਿ ਇਹ ਸਪਲਾਈ ਦਾ ਮੁੱਦਾ ਸੀ...ਓਧਰ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਦੇ ਵਾਰਡ 175 ਦੇ ਵਾਰਡ ਕੌਂਸਲਰ ਰਾਜੇਸ਼ ਆਨੰਦ ਭੋਜਨੇ ਨੇ ਕਿਹਾ, "ਮੈਂ ਸਰਕਾਰ ਨੂੰ ਇਸ ਵਾਰ-ਵਾਰ ਹੋਣ ਵਾਲੇ ਮੁੱਦੇ ਨੂੰ ਹੱਲ ਕਰਨ ਦੀ ਅਪੀਲ ਕਰਦਾ ਹਾਂ...", ।

Ad Position 22
No active advertisement
ਪਿਛਲੀ ਖ਼ਬਰ ਯੂ.ਪੀ. : ਬੱਸ ਦੀ ਟ੍ਰੇਲਰ ਟਰੱਕ ਨਾਲ ਟੱਕਰ 'ਚ 4 ਸ਼ਰਧਾਲੂਆਂ ਦੀ ਮੌਤ, 9 ਜ਼ਖ਼ਮੀ ਅਗਲੀ ਖ਼ਬਰ ਆਪਣੇ ਨਿਵਾਸ ਤੋਂ ਪੰਜਾਬ ਲਈ ਰਵਾਨਾ ਹੋਏ ਰਾਹੁਲ ਗਾਂਧੀ
Ad Position 24