09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2025

ਝਾਰਖੰਡ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਸਾਂਝੇ ਆਪ੍ਰੇਸ਼ਨ ਵਿਚ 3 ਨਕਸਲੀ ਢੇਰ

ਹਜ਼ਾਰੀਬਾਗ (ਝਾਰਖੰਡ), 15 ਸਤੰਬਰ - ਇਕ ਸਾਂਝੇ ਆਪ੍ਰੇਸ਼ਨ ਵਿਚ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਝਾਰਖੰਡ ਪੁਲਿਸ ਨੇ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ ਹੈ ਅਤੇ ਤਿੰਨ ਏਕੇ-47 ਰਾਈਫਲਾਂ ਬਰਾਮਦ ਕੀਤੀਆਂ ਹਨ। ਸੀ.ਆਰ.ਪੀ.ਐਫ. ਅਧਿਕਾਰੀ...

Ad Position 21
No active advertisement
ਅਜੀਤ ਡੈਸਕ 15-09-2025

ਹਜ਼ਾਰੀਬਾਗ (ਝਾਰਖੰਡ), 15 ਸਤੰਬਰ - ਇਕ ਸਾਂਝੇ ਆਪ੍ਰੇਸ਼ਨ ਵਿਚ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਝਾਰਖੰਡ ਪੁਲਿਸ ਨੇ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ ਹੈ ਅਤੇ ਤਿੰਨ ਏਕੇ-47 ਰਾਈਫਲਾਂ ਬਰਾਮਦ ਕੀਤੀਆਂ ਹਨ। ਸੀ.ਆਰ.ਪੀ.ਐਫ. ਅਧਿਕਾਰੀ ਨੇ ਦੱਸਿਆ ਕਿ ਆਪ੍ਰੇਸ਼ਨ ਵਿਚ ਮਾਰੇ ਗਏ ਨਕਸਲੀਆਂ ਵਿਚ ਸਹਿਦੇਵ ਸੋਰੇਨ (ਕੇਂਦਰੀ ਕਮੇਟੀ ਮੈਂਬਰ ਜਿਨ੍ਹਾਂ 'ਤੇ 1 ਕਰੋੜ ਰੁਪਏ ਦਾ ਇਨਾਮ ਹੈ), ਰਘੂਨਾਥ ਹੇਂਬ੍ਰਮ (ਵਿਸ਼ੇਸ਼ ਖੇਤਰ ਕਮੇਟੀ ਮੈਂਬਰ ਅਤੇ 25 ਲੱਖ ਰੁਪਏ ਦਾ ਇਨਾਮੀ), ਅਤੇ ਵਿਰਸੇਨ ਗੰਝੂ (ਜ਼ੋਨਲ ਕਮੇਟੀ ਮੈਂਬਰ ਅਤੇ 10 ਲੱਖ ਰੁਪਏ ਦਾ ਇਨਾਮੀ) ਸ਼ਾਮਿਲ ਹਨ। ਇਹ ਆਪ੍ਰੇਸ਼ਨ ਅੱਜ ਸਵੇਰੇ 4.20 ਵਜੇ ਦੇ ਕਰੀਬ ਹਜ਼ਾਰੀਬਾਗ ਦੇ ਗੋਰਹਰ ਖੇਤਰ ਦੇ ਪੈਂਟਿਤਰੀ ਜੰਗਲ ਵਿਚ ਕੀਤਾ ਗਿਆ ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਵਕਫ਼ ਸੋਧ ਕਾਨੂੰਨ, 2025 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਸੁਣਾਇਆ ਜਾਵੇਗਾ ਫ਼ੈਸਲਾ ਅਗਲੀ ਖ਼ਬਰ ਥੋੜੀ ਦੇਰ ਤੱਕ ਅਜਨਾਲਾ ਸਮੇਤ ਹੋਰਨਾਂ ਖੇਤਰਾਂ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਰਾਹੁਲ ਗਾਂਧੀ
Ad Position 24