10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2025

ਗੁਰੂ ਨਾਨਕਪੁਰਾ ਦੇ ਰੇਲਵੇ ਫਾਟਕ 'ਤੇ ਵੱਡੀ ਘਟਨਾ ਟਲੀ

ਜਲੰਧਰ , 15 ਸਤੰਬਰ - ਜਲੰਧਰ ਦੇ ਗੁਰੂ ਨਾਨਕਪੁਰਾ ਦੇ ਰੇਲਵੇ ਫਾਟਕ 'ਤੇ ਗੇਟਮੈਨ ਵਲੋਂ ਫਾਟਕ ਬੰਦ ਕੀਤੇ ਜਾ ਰਹੇ ਸਨ ਕਿ ਇਸੇ ਦੌਰਾਨ ਇਕ ਛੋਟਾ ਹਾਥੀ ਵਾਹਨ ਤੇਜ਼ ਰਫ਼ਤਾਰ ਦੇ ਨਾਲ ਆਇਆ ਤਾਂ ਫਾਟਕ ...

Ad Position 21
No active advertisement
ਅਜੀਤ ਡੈਸਕ 15-09-2025

ਜਲੰਧਰ , 15 ਸਤੰਬਰ - ਜਲੰਧਰ ਦੇ ਗੁਰੂ ਨਾਨਕਪੁਰਾ ਦੇ ਰੇਲਵੇ ਫਾਟਕ 'ਤੇ ਗੇਟਮੈਨ ਵਲੋਂ ਫਾਟਕ ਬੰਦ ਕੀਤੇ ਜਾ ਰਹੇ ਸਨ ਕਿ ਇਸੇ ਦੌਰਾਨ ਇਕ ਛੋਟਾ ਹਾਥੀ ਵਾਹਨ ਤੇਜ਼ ਰਫ਼ਤਾਰ ਦੇ ਨਾਲ ਆਇਆ ਤਾਂ ਫਾਟਕ ਟੁੱਟ ਕੇ ਥੱਲੇ ਡਿੱਗ ਪਿਆ । ਜੀ.ਆਰ.ਪੀ. ਦੇ ਵਲੋਂ ਛੋਟੇ ਹਾਥੀ ਵਾਹਨ ਚਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਫਾਟਕ ਦੀ ਮੁਰੰਮਤ ਕਰਵਾਈ ਕਾਰਵਾਈ ਗਈ।

Ad Position 22
No active advertisement
ਪਿਛਲੀ ਖ਼ਬਰ ਰਿਚੀ ਕੇ.ਪੀ. ਦੀ ਮੌਤ ਦੇ ਮਾਮਲੇ ਵਿਚ ਗੰਭੀਰ ਧਾਰਾਵਾਂ ਤਹਿਤ ਐਫ. ਆਈ. ਆਰ. ਦਰਜ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਪੂਰਨੀਆ ਵਿਚ ਕਾਂਗਰਸ ਅਤੇ ਆਰ.ਜੇ.ਡੀ. ਦੀ ਨਿੰਦਾ ਕੀਤੀ
Ad Position 24