12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2025

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੇ ਅਦਾਕਾਰ ਰੋਹਿਤ ਪੁਰੋਹਿਤ ਬਣੇ ਪਿਤਾ, ਪਤਨੀ ਸ਼ੀਨਾ ਬਜਾਜ ਨੇ ਦਿੱਤਾ ਬੇਟੇ ਨੂੰ ਜਨਮ

ਮੁੰਬਈ ,16 ਸਤੰਬਰ - ਟੀਵੀ ਅਦਾਕਾਰ ਰੋਹਿਤ ਪੁਰੋਹਿਤ ਅਤੇ ਸ਼ੀਨਾ ਬਜਾਜ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਇਕ ਪੁੱਤਰ ਦਾ ਆਸ਼ੀਰਵਾਦ ਮਿਲਿਆ ਹੈ। ਹੋਣ ਵਾਲੇ ਮਾਤਾ-ਪਿਤਾ ਰੋਹਿਤ ਅਤੇ ਸ਼ੀਨਾ ...

Ad Position 21
No active advertisement
ਅਜੀਤ ਡੈਸਕ 16-09-2025

ਮੁੰਬਈ ,16 ਸਤੰਬਰ - ਟੀਵੀ ਅਦਾਕਾਰ ਰੋਹਿਤ ਪੁਰੋਹਿਤ ਅਤੇ ਸ਼ੀਨਾ ਬਜਾਜ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਇਕ ਪੁੱਤਰ ਦਾ ਆਸ਼ੀਰਵਾਦ ਮਿਲਿਆ ਹੈ। ਹੋਣ ਵਾਲੇ ਮਾਤਾ-ਪਿਤਾ ਰੋਹਿਤ ਅਤੇ ਸ਼ੀਨਾ ਨੇ ਸੋਸ਼ਲ ਮੀਡੀਆ 'ਤੇ 'ਇਹ ਇਕ ਬੇਬੀ ਬੁਆਏ ਹੈ' ਸਿਰਲੇਖ ਵਾਲੀ ਇਕ ਭਾਵਨਾਤਮਕ ਪੋਸਟ ਨਾਲ ਖੁਸ਼ਖਬਰੀ ਸਾਂਝੀ ਕੀਤੀ। ਪੋਸਟ ਦੇਖ ਕੇ ਪ੍ਰਸ਼ੰਸਕਾਂ ਉਤਸ਼ਾਹ ਦੀ ਲਹਿਰ ਦੌੜ ਗਈ।


ਸ਼ੀਨਾ ਨੇ ਲਿਖਿਆ ਕਿ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਦੀ ਲੋੜ ਹੈ। ਸਾਨੂੰ ਅਸੀਸ ਦਿਓ, ਬੱਸ ਸਾਨੂੰ ਇਹੀ ਚਾਹੀਦਾ ਹੈ । ਸਾਡੇ ਸਾਥੀ ਜੋ ਪਿਆਰ ਸਾਡੇ 'ਤੇ ਵਰਸਾ ਰਹੇ ਹਨ ਉਸ ਲਈ ਉਨ੍ਹਾਂ ਦਾ ਦਿਲ ਤੋਂ ਧੰਨਵਾਦ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਿਚ ਜਿੱਤ ਅਮਰੀਕਾ ਨੂੰ ਸਭ ਤੋਂ ਅਮੀਰ ਦੇਸ਼ ਬਣਾ ਦੇਵੇਗੀ - ਟੈਰਿਫ ਸੁਣਵਾਈ 'ਤੇ ਟਰੰਪ ਅਗਲੀ ਖ਼ਬਰ ਏਸ਼ੀਆ ਕੱਪ 2025-ਬੰਗਲਾਦੇਸ਼ ਦੇ ਅਫਗਾਨਿਸਤਾਨ ਖਿਲਾਫ 10 ਓਵਰਾਂ ਤੋਂ ਬਾਅਦ 63/3
Ad Position 24