14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2025

ਪਾਣੀ ਦੇ ਟੱਪ 'ਚ ਡੇਢ ਸਾਲ ਦੀ ਬੱਚੀ ਦੀ ਡੁੱਬਣ ਕਾਰਨ ਮੌਤ

ਤਪਾ ਮੰਡੀ (ਬਰਨਾਲਾ), 17 ਸਤੰਬਰ (ਵਿਜੇ ਸ਼ਰਮਾ)-ਸਥਾਨਕ ਘੜੈਲੀ ਰੋਡ ਉਤੇ ਡੇਢ ਕੁ ਸਾਲ ਦੀ ਬੱਚੀ ਦੇ...

Ad Position 21
No active advertisement
ਅਜੀਤ ਡੈਸਕ 17-09-2025

ਤਪਾ ਮੰਡੀ (ਬਰਨਾਲਾ), 17 ਸਤੰਬਰ (ਵਿਜੇ ਸ਼ਰਮਾ)-ਸਥਾਨਕ ਘੜੈਲੀ ਰੋਡ ਉਤੇ ਡੇਢ ਕੁ ਸਾਲ ਦੀ ਬੱਚੀ ਦੇ ਆਪਣੇ ਘਰ ਪਾਣੀ ਦੇ ਟੱਪ ਵਿਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਘੜੈਲੀ ਰੋਡ ਦੇ ਵਸਨੀਕ ਸੁਖਚੈਨ ਸਿੰਘ ਫੋਰਮੈਨ ਦੀ ਪੋਤੀ ਅਤੇ ਭਿੰਦਰ ਸਿੰਘ ਦੀ ਬੇਟੀ ਜੋ ਕਿ ਆਪਣੀ ਮਾਂ ਕੋਲ ਖੇਡ ਰਹੀ ਸੀ ਅਤੇ ਕੋਲ ਪਾਣੀ ਦੇ ਭਰੇ ਹੋਏ ਟੱਪ ਵਿਚ ਛੋਟੀ ਬੱਚੀ ਕੀਰਤ ਦੀ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦੀ ਮਾਤਾ ਕੱਪੜੇ ਧੋ ਰਹੀ ਸੀ। 

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੇ ਜਨਮਦਿਨ ਮੌਕੇ ਸ. ਇਕਬਾਲ ਸਿੰਘ ਲਾਲਪੁਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ
Ad Position 24