25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚੰਡੀਗੜ੍ਹ 'ਚ 24 ਸਤੰਬਰ ਨੂੰ ਸ਼ੁਰੂ ਹੋਵੇਗੀ ਆਲ ਇੰਡੀਆ ਏਅਰ ਫੋਰਸ ਸਕੂਲਜ਼ ਐਥਲੈਟਿਕਸ ਐਂਡ ਸਪੋਰਟਸ ਚੈਂਪੀਅਨਸ਼ਿਪ 2025

ਚੰਡੀਗੜ੍ਹ, 22 ਸਤੰਬਰ - ਆਲ ਇੰਡੀਆ ਏਅਰ ਫੋਰਸ ਸਕੂਲਜ਼ ਐਥਲੈਟਿਕਸ ਐਂਡ ਸਪੋਰਟਸ ਚੈਂਪੀਅਨਸ਼ਿਪ 2025 ਬਾਰੇ, ਏਅਰ ਕਮੋਡੋਰ ਅਨੁਰਾਗ ਬਾਸੂ ਕਹਿੰਦੇ ਹਨ, "ਇਹ ਚੈਂਪੀਅਨਸ਼ਿਪ 24 ਸਤੰਬਰ...

Ad Position 21
No active advertisement
ਅਜੀਤ ਡੈਸਕ 22-09-2025

 ਚੰਡੀਗੜ੍ਹ, 22 ਸਤੰਬਰ - ਆਲ ਇੰਡੀਆ ਏਅਰ ਫੋਰਸ ਸਕੂਲਜ਼ ਐਥਲੈਟਿਕਸ ਐਂਡ ਸਪੋਰਟਸ ਚੈਂਪੀਅਨਸ਼ਿਪ 2025 ਬਾਰੇ, ਏਅਰ ਕਮੋਡੋਰ ਅਨੁਰਾਗ ਬਾਸੂ ਕਹਿੰਦੇ ਹਨ, "ਇਹ ਚੈਂਪੀਅਨਸ਼ਿਪ 24 ਸਤੰਬਰ ਤੋਂ ਸੈਕਟਰ 7, ਚੰਡੀਗੜ੍ਹ ਵਿਚ ਸ਼ੁਰੂ ਹੋਵੇਗੀ... ਇਹ 3 ਦਿਨ ਜਾਰੀ ਰਹੇਗੀ... ਚੁਣੇ ਗਏ 519 ਵਿਦਿਆਰਥੀ 13 ਵਿਸ਼ਿਆਂ ਵਿਚ ਹਿੱਸਾ ਲੈਣਗੇ... ਇਹ 2008 ਵਿਚ ਸ਼ੁਰੂ ਹੋਈ ਸੀ, ਜਿਸ ਦਾ ਮਕਸਦ ਏਅਰ ਫੋਰਸ ਸਕੂਲ ਦੇ ਵਿਦਿਆਰਥੀਆਂ ਦੀ ਬਿਹਤਰੀ ਹੈ..."।

Ad Position 22
No active advertisement
ਪਿਛਲੀ ਖ਼ਬਰ ਲਲਿਤ ਮੋਦੀ ਕੇ ਭਰਾ ਸਮੀਰ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਕੱਲ੍ਹ ਲਈ ਸੁਰੱਖਿਅਤ ਅਗਲੀ ਖ਼ਬਰ ਗ੍ਰਹਿ ਮੰਤਰਾਲੇ ਨੇ ਨਾਗਾਲੈਂਡ ਦੀ ਰਾਸ਼ਟਰੀ ਸਮਾਜਵਾਦੀ ਪ੍ਰੀਸ਼ਦ (ਖਾਪਲਾਂਗ) ਨੂੰ ਪੰਜ ਸਾਲਾਂ ਲਈ ਘੋਸ਼ਿਤ ਕੀਤਾ ਗੈਰ-ਕਾਨ...
Ad Position 24