ਹੰਡਿਆਇਆ (ਬਰਨਾਲਾ), 22 ਸਤੰਬਰ (ਗੁਰਜੀਤ ਸਿੰਘ ਖੁੱਡੀ) - ਖੁੱਡੀ ਕਲਾਂ ਵਿਖੇ ਪਹਿਲਾਂ ਸੜਕ ਬਣਾਉਣ 'ਤੇ ਪਹਿਲਾਂ ਨਿਕਾਸੀ ਨਾਲਾ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚ ਤਕਰਾਰ ਹੋ ਗਿਆ ਤੇ ਇਸ ਦੌਰਾਨ ਖੂਬ ਇੱਟਾਂ ਰੋੜੇ ਚੱਲੇ । ਸਰਕਾਰ ਵਲੋਂ ਅੱਜ ਸੜਕ ਉਪਰ ਲੁੱਕ ਪਾਉਣ ਦਾ ਕੰਮ ਸੁਰੂ ਕਰਨ ਮੌਕੇ ਦੋ ਧਿਰਾਂ ਵਿਲ ਟਕਰਾਅ ਹੋ ਗਿਆ। ਮੌਜੂਦਾ ਧਿਰ ਵਲੋਂ ਪਹਿਲਾਂ ਸੜਕ ਬਣਾਉਣ 'ਤੇ ਪੰਚਾਇਤ ਵਲੋਂ ਨਿਕਾਸੀ ਨਾਲਾ ਬਣਾਉਣ ਨੂੰ ਲੈ ਕੇ ਟਕਰਾਅ ਹੋ ਗਿਆ॥ ਡੀਐਸਪੀ ਬਰਨਾਲਾ ਸਤਬੀਰ ਸਿੰਘ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆ ਸਰਪੰਚ ਸਿਮਰਜੀਤ ਸਿੰਘ, ਪੰਚਾ ਸਮੇਤ 10 ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਸਦਰ ਬਰਨਾਲਾ ਵਿਖੇ ਭੇਜਿਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਸੜਕ ਬਣਾਉਣ 'ਤੇ ਪਹਿਲਾਂ ਨਿਕਾਸੀ ਨਾਲਾ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚ ਤਕਰਾਰ, ਚੱਲੇ ਇੱਟਾਂ-ਰੋੜੇ
ਹੰਡਿਆਇਆ (ਬਰਨਾਲਾ), 22 ਸਤੰਬਰ (ਗੁਰਜੀਤ ਸਿੰਘ ਖੁੱਡੀ) - ਖੁੱਡੀ ਕਲਾਂ ਵਿਖੇ ਪਹਿਲਾਂ ਸੜਕ ਬਣਾਉਣ 'ਤੇ ਪਹਿਲਾਂ ਨਿਕਾਸੀ ਨਾਲਾ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚ ਤਕਰਾਰ ਹੋ ਗਿਆ ਤੇ ਇਸ ਦੌਰਾਨ ਖੂਬ ਇੱਟਾਂ...
ਅਜੀਤ ਡੈਸਕ
22-09-2025