02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮੇਰੇ ਬੀਮਾਰ ਹੋਣ 'ਤੇ ਵੀ ਰਾਜਨੀਤੀ ਕੀਤੀ ਗਈ - ਸੀ.ਐਮ. ਮਾਨ

ਚੰਡੀਗੜ੍ਹ, 26 ਸਤੰਬਰ-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸੀ.ਐਮ. ਮਾਨ ਨੇ ਕਿਹਾ ਕਿ ਸਾਡੇ ਮੰਤਰੀਆਂ...

Ad Position 21
No active advertisement
ਅਜੀਤ ਡੈਸਕ 26-09-2025

ਚੰਡੀਗੜ੍ਹ, 26 ਸਤੰਬਰ-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸੀ.ਐਮ. ਮਾਨ ਨੇ ਕਿਹਾ ਕਿ ਸਾਡੇ ਮੰਤਰੀਆਂ ਨੇ ਹੜ੍ਹਾਂ ਵੇਲੇ ਹਰੇਕ ਪਿੰਡ ਦੀ ਸਾਰ ਲਈ ਤੇ ਮੰਤਰੀ ਧਾਲੀਵਾਲ ਦੇ ਪੈਰ ਤਕ ਗਲ ਗਏ। ਕੁਝ ਲੋਕ ਸਿਰਫ ਫੋਟੋਜ਼ ਖਿੱਚਣ ਤਕ ਸੀਮਤ ਰਹੇ। ਸੀ.ਐਮ. ਮਾਨ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਨ੍ਹਾਂ ਸਿਰਫ ਗਮਲਿਆਂ ਵਾਲੇ ਬੂਟੇ ਦੇਖੇ, ਜ਼ਮੀਨੀ ਹਕੀਕਤ ਦਾ ਪਤਾ ਨਹੀਂ। ਮੇਰੇ ਬੀਮਾਰ ਹੋਣ ਉਤੇ ਵੀ ਰਾਜਨੀਤੀ ਕੀਤੀ ਗਈ। ਅਸੀਂ ਸੀ.ਐਮ. ਫੰਡ ਵਿਚ ਆ ਰਹੇ ਹਰ ਪੈਸੇ ਦਾ ਹਿਸਾਬ ਦੇ ਰਹੇ ਹਾਂ ਤੇ ਕਿਹਾ ਕਿ ਬੀ.ਬੀ.ਐਮ.ਬੀ. ਇਕ ਸਫੈਦ ਹਾਥੀ, ਖਰਚਾ ਅਸੀਂ ਦੇ ਰਹੇ ਹਾਂ । 

Ad Position 22
No active advertisement
ਪਿਛਲੀ ਖ਼ਬਰ ਭਵਿੱਖਬਾਣੀ ਤੋਂ ਕਿਤੇ ਵੱਧ ਪਿਆ ਇਸ ਵਾਰ ਮੀਂਹ -ਸੀ.ਐਮ. ਮਾਨ ਅਗਲੀ ਖ਼ਬਰ ਬੀ.ਬੀ.ਐਮ.ਬੀ. ਇਕ ਸਫੈਦ ਹਾਥੀ, ਖਰਚਾ ਅਸੀਂ ਦਿੰਦੇ ਹਾਂ - ਸੀ.ਐਮ. ਮਾਨ
Ad Position 24