11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2025

ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਮੀਂਹ ਪੈਣ ਨਾਲ ਤਾਪਮਾਨ ਵਿਚ ਗਿਰਾਵਟ

ਚੰਡੀਗੜ੍ਹ, 7 ਅਕਤੂਬਰ- ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ 'ਤੇ ਮੀਂਹ ਪਿਆ, ਜਿਸ ਕਾਰਨ ਤਾਪਮਾਨ ਵਿਚ ਗਿਰਾਵਟ ਆਈ....

Ad Position 21
No active advertisement
ਅਜੀਤ ਡੈਸਕ 07-10-2025

ਚੰਡੀਗੜ੍ਹ, 7 ਅਕਤੂਬਰ- ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ 'ਤੇ ਮੀਂਹ ਪਿਆ, ਜਿਸ ਕਾਰਨ ਤਾਪਮਾਨ ਵਿਚ ਗਿਰਾਵਟ ਆਈ। ਮੌਸਮ ਵਿਭਾਗ ਦੇ ਅਨੁਸਾਰ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਅੱਜ ਸਵੇਰੇ 8.30 ਵਜੇ ਤੱਕ 4 ਘੰਟਿਆਂ ਦੌਰਾਨ 40.6 ਮਿਲੀਮੀਟਰ ਮੀਂਹ ਪਿਆ।

ਪੰਜਾਬ ਵਿਚ ਅੰਮ੍ਰਿਤਸਰ ਵਿਚ 20.6 ਮਿਲੀਮੀਟਰ, ਲੁਧਿਆਣਾ ਵਿਚ 9.6 ਮਿਲੀਮੀਟਰ, ਪਟਿਆਲਾ ਵਿਚ 9 ਮਿਲੀਮੀਟਰ, ਪਠਾਨਕੋਟ ਵਿਚ 19 ਮਿਲੀਮੀਟਰ, ਬਠਿੰਡਾ ਵਿਚ 20.6 ਮਿਲੀਮੀਟਰ, ਫਰੀਦਕੋਟ ਵਿਚ 3.5 ਮਿਲੀਮੀਟਰ, ਗੁਰਦਾਸਪੁਰ ਵਿਚ 16.7 ਮਿਲੀਮੀਟਰ, ਫਿਰੋਜ਼ਪੁਰ ਵਿਚ 3 ਮਿਲੀਮੀਟਰ ਅਤੇ ਮੋਹਾਲੀ ਵਿਚ 38 ਮਿਲੀਮੀਟਰ ਮੀਂਹ ਪਿਆ।

ਹਰਿਆਣਾ ਦੇ ਅੰਬਾਲਾ ਵਿਚ 26.8 ਮਿਲੀਮੀਟਰ, ਹਿਸਾਰ ਵਿਚ 19.2 ਮਿਲੀਮੀਟਰ, ਕਰਨਾਲ ਵਿਚ 14.8 ਮਿਲੀਮੀਟਰ, ਨਾਰਨੌਲ ਵਿਚ 41 ਮਿਲੀਮੀਟਰ, ਰੋਹਤਕ ਵਿਚ 10 ਮਿਲੀਮੀਟਰ ਅਤੇ ਸਿਰਸਾ ਵਿਚ 12 ਮਿਲੀਮੀਟਰ ਮੀਂਹ ਪਿਆ।
ਦੋਵਾਂ ਰਾਜਾਂ ਚੰਡੀਗੜ੍ਹ ਦੇ ਨਾਲ-ਨਾਲ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ’ਚ ਅਲਾਟ ਹੋਇਆ ਬੰਗਲਾ ਅਗਲੀ ਖ਼ਬਰ ਟੈਕਸੀ ਵਲੋਂ ਟੱਕਰ ਮਾਰਨ ’ਤੇ ਬਜ਼ੁਰਗ ਦੀ ਮੌਤ
Ad Position 24