14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਅੱਜ ਛੱਤੀਸਗੜ੍ਹ ’ਚ 208 ਨਕਸਲੀ ਕਰਨਗੇ ਆਤਮ ਸਮਰਪਣ

ਰਾਏਪੁਰ, 17 ਅਕਤੂਬਰ- ਅਧਿਕਾਰਤ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਛੱਤੀਸਗੜ੍ਹ ਵਿਚ ਕੁੱਲ 208 ਨਕਸਲੀ 153 ਹਥਿਆਰਾਂ ਸਮੇਤ ਆਤਮ ਸਮਰਪਣ ਕਰਨਗੇ ਅਤੇ ਮੁੜ ਵਸੇਬੇ..

Ad Position 21
No active advertisement
ਅਜੀਤ ਡੈਸਕ 17-10-2025

ਰਾਏਪੁਰ, 17 ਅਕਤੂਬਰ- ਅਧਿਕਾਰਤ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਛੱਤੀਸਗੜ੍ਹ ਵਿਚ ਕੁੱਲ 208 ਨਕਸਲੀ 153 ਹਥਿਆਰਾਂ ਸਮੇਤ ਆਤਮ ਸਮਰਪਣ ਕਰਨਗੇ ਅਤੇ ਮੁੜ ਵਸੇਬੇ ਵਿਚੋਂ ਗੁਜ਼ਰਨਗੇ। ਉਨ੍ਹਾਂ ਕਿਹਾ ਕਿ ਇਸ ਨਾਲ ਅਬੂਝਮਾੜ ਦਾ ਜ਼ਿਆਦਾਤਰ ਹਿੱਸਾ ਨਕਸਲੀ ਪ੍ਰਭਾਵ ਤੋਂ ਮੁਕਤ ਹੋ ਜਾਵੇਗਾ ਅਤੇ ਉੱਤਰੀ ਬਸਤਰ ਵਿਚ ਲਾਲ ਦਹਿਸ਼ਤ ਦਾ ਅੰਤ ਹੋ ਜਾਵੇਗਾ। ਹੁਣ ਸਿਰਫ਼ ਦੱਖਣੀ ਬਸਤਰ ਬਚਿਆ ਹੈ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਰਾਜਸਥਾਨ ਵਿਚ ਅੰਤਾ ਵਿਧਾਨ ਸਭਾ ਉਪ-ਚੋਣ ਲਈ ਮੋਰਪਾਲ ਸੁਮਨ ਨੂੰ ਬਣਾਇਆ ਆਪਣਾ ਉਮੀਦਵਾਰ ਅਗਲੀ ਖ਼ਬਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਸਪੁੱਤਰ ਦਾ ਹੋਇਆ ਦਿਹਾਂਤ
Ad Position 24