15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜਾਅਲੀ ਨੰਬਰ ਪਲੇਟ ਰੈਕੇਟ ਦਾ ਪਰਦਾਫਾਸ਼, 8 ਗ੍ਰਿਫ਼ਤਾਰ

ਕੋਲਕਾਤਾ, 17 ਅਕਤੂਬਰ (ਪੀ.ਟੀ.ਆਈ.)-ਕੋਲਕਾਤਾ ਪੁਲਿਸ ਨੇ ਇਕ ਵੱਡੇ ਜਾਅਲੀ ਨੰਬਰ ਪਲੇਟ ਰੈਕੇਟ ਦਾ...

Ad Position 21
No active advertisement
ਅਜੀਤ ਡੈਸਕ 17-10-2025

ਕੋਲਕਾਤਾ, 17 ਅਕਤੂਬਰ (ਪੀ.ਟੀ.ਆਈ.)-ਕੋਲਕਾਤਾ ਪੁਲਿਸ ਨੇ ਇਕ ਵੱਡੇ ਜਾਅਲੀ ਨੰਬਰ ਪਲੇਟ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੱਛਮੀ ਬੰਗਾਲ, ਝਾਰਖੰਡ ਅਤੇ ਓਡਿਸ਼ਾ ਸਮੇਤ ਕਈ ਰਾਜਾਂ ਨਾਲ ਜੁੜੀਆਂ ਨੰਬਰ ਪਲੇਟਾਂ ਵੀ ਜ਼ਬਤ ਕੀਤੀਆਂ ਹਨ। ਇਸ ਮਾਮਲੇ ਬਾਰੇ ਹੋਰ ਗੱਲ ਕਰਦੇ ਹੋਏ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਸਬਾ ਟ੍ਰੈਫਿਕ ਗਾਰਡ ਦੇ ਸਾਰਜੈਂਟ ਸੌਵਿਕ ਬਿਸਵਾਸ ਨੇ ਰੂਬੀ ਕਰਾਸਿੰਗ ਦੇ ਨੇੜੇ ਇਕ ਸਕੂਟਰ ਨੂੰ ਰੋਕਿਆ। ਵਾਹਨ 'ਤੇ ਇਕ ਨੰਬਰ ਪਲੇਟ ਸ਼ੱਕੀ ਸੀ, ਜੋ ਕਿ ਤਸਦੀਕ ਕਰਨ 'ਤੇ ਜਾਅਲੀ ਪਾਈ ਗਈ। 

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਹਥਿਆਰਾਂ ਤੇ ਹੈਰੋਇਨ ਸਮੇਤ 5 ਵਿਅਕਤੀ ਕਾਬੂ - ਡੀ.ਜੀ.ਪੀ. ਪੰਜਾਬ
Ad Position 24