15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬੱਸ ਵਲੋਂ ਦਰੜੇ ਜਾਣ ਕਾਰਨ ਦੋ ਸਕੂਲੀ ਬੱਚੀਆਂ ਦੀ ਮੌਤ

ਮਾਨਸਾ,18 ਅਕਤੂਬਰ- ਅੱਜ ਮਾਨਸਾ ਦੇ ਝੁਨੀਰ ਨੇੜੇ ਮਾਨਸਾ ਰੋਡ ਉਪਰ ਸਥਿਤ ਬਾਜੀਗਰ ਬਸਤੀ ਨਾਲ ਸੰਬੰ‌ਧਿਤ ਸਰਕਾਰੀ ਸਕੂਲ ਦੇ ਵਿਦਿਆਰਥੀ, ਜੋ ਆਪਣੇ ਪਿਤਾ ਨਾਲ ਸਕੂਟਰੀ ’ਤੇ ਜਾ ਰਹੇ ਸਨ.....

Ad Position 21
No active advertisement
ਅਜੀਤ ਡੈਸਕ 18-10-2025

ਮਾਨਸਾ,18 ਅਕਤੂਬਰ- ਅੱਜ ਮਾਨਸਾ ਦੇ ਝੁਨੀਰ ਨੇੜੇ ਮਾਨਸਾ ਰੋਡ ਉਪਰ ਸਥਿਤ ਬਾਜੀਗਰ ਬਸਤੀ ਨਾਲ ਸੰਬੰ‌ਧਿਤ ਸਰਕਾਰੀ ਸਕੂਲ ਦੇ ਵਿਦਿਆਰਥੀ, ਜੋ ਆਪਣੇ ਪਿਤਾ ਨਾਲ ਸਕੂਟਰੀ ’ਤੇ ਜਾ ਰਹੇ ਸਨ, ਨੂੰ ਪਿਛੋਂ ਆ ਰਹੀ ਰੋਡਵੇਜ ਬੱਸ ਨੇ ਦਰੜ ਦਿੱਤਾ। ਜਾਣਕਾਰੀ ਅਨੁਸਾਰ ਬੱਸ ਉਪਰ ਚੜ ਜਾਣ ਕਾਰਨ ਦੋ ਬੱਚੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਿਸ ਤੋਂ ਬਾਅਦ ਬੱਸ ਨੂੰ ਪੁਲਿਸ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹੈਰਾਲਡ ਸ਼ਿਕਾਇਤ ਮਾਮਲਾ- 29 ਨਵੰਬਰ ਨੂੰ ਹੋਵੇਗੀ ਮੁੜ ਸੁਣਵਾਈ ਅਗਲੀ ਖ਼ਬਰ ਮਾਹਿਲਪੁਰ ਵਿਖੇ ਸੁਨਿਆਰੇ ਦੀ ਦੁਕਾਨ ’ਤੇ ਚੱਲੀ ਗੋਲੀ
Ad Position 24