16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

‘ਅਬਕੀ ਬਾਰ ਮੋਦੀ ਸਰਕਾਰ’ ਲਿਖਣ ਵਾਲੇ ਪੀਯੂਸ਼ ਪਾਂਡੇ ਦਾ ਦਿਹਾਂਤ

ਮੁੰਬਈ, 23 ਅਕਤੂਬਰ- ਐਡ ਗੁਰੂ ਦੇ ਨਾਂਅ ਨਾਲ ਜਾਣੇ ਜਾਂਦੇ ਪੀਯੂਸ਼ ਪਾਂਡੇ ਦਾ ‌ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 70 ਸਾਲ ਦੀ ਉਮਰ ਵਿਚ ਮੁੰਬਈ ਵਿਚ ਆਖਰੀ ਸਾਹ ਲਿਆ। ਪੀਯੂਸ਼ ਨੇ 'ਅਬਕੀ ਬਾਰ...

Ad Position 21
No active advertisement
ਅਜੀਤ ਡੈਸਕ 24-10-2025

ਮੁੰਬਈ, 23 ਅਕਤੂਬਰ- ਐਡ ਗੁਰੂ ਦੇ ਨਾਂਅ ਨਾਲ ਜਾਣੇ ਜਾਂਦੇ ਪੀਯੂਸ਼ ਪਾਂਡੇ ਦਾ ‌ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 70 ਸਾਲ ਦੀ ਉਮਰ ਵਿਚ ਮੁੰਬਈ ਵਿਚ ਆਖਰੀ ਸਾਹ ਲਿਆ। ਪੀਯੂਸ਼ ਨੇ 'ਅਬਕੀ ਬਾਰ ਮੋਦੀ ਸਰਕਾਰ' ਦਾ ਨਾਅਰਾ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਮਿਲੇ ਸੁਰ ਮੇਰਾ ਤੁਮਹਾਰਾ' ਗੀਤ ਵੀ ਤਿਆਰ ਕੀਤਾ ਸੀ। ਸੁਹੇਲ ਸੇਠ ਨੇ ਐਕਸ 'ਤੇ ਇਕ ਪੋਸਟ ਰਾਹੀਂ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ।

ਪੀਯੂਸ਼ ਪਾਂਡੇ ਦਾ ਜਨਮ 1955 ਵਿਚ ਜੈਪੁਰ ਵਿਚ ਹੋਇਆ ਸੀ। ਪੀਯੂਸ਼ ਪਾਂਡੇ ਦਾ ਭਰਾ ਪ੍ਰਸੂਨ ਪਾਂਡੇ ਇਕ ਮਸ਼ਹੂਰ ਨਿਰਦੇਸ਼ਕ ਹੈ। ਜਦੋਂ ਕਿ ਉਨ੍ਹਾਂ ਦੀ ਭੈਣ ਇਲਾ ਅਰੁਣ ਵੀ ਇਕ ਗਾਇਕਾ ਅਤੇ ਅਦਾਕਾਰਾ ਹੈ।

Ad Position 22
No active advertisement
ਪਿਛਲੀ ਖ਼ਬਰ ਟੇਕਆੱਫ਼ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਦੋ ਦੀ ਮੌਤ ਅਗਲੀ ਖ਼ਬਰ ਆਂਧਰਾ ਪ੍ਰਦੇਸ਼ ਹਾਦਸਾ: ਪ੍ਰਧਾਨ ਮੰਤਰੀ ਵਲੋਂ ਪੀੜਤ ਪਰਿਵਾਰਾਂ ਲਈ ਐਕਸ ਗ੍ਰੇਸ਼ੀਆ ਮਦਦ ਦਾ ਐਲਾਨ
Ad Position 24