23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਬਿਹਾਰ ਵਿਚ ਐਨਡੀਏ ਦੀ ਜਿੱਤ ਯਕੀਨੀ ਹੈ - ਆਰ ਪੀ ਸਿੰਘ

ਨਵੀਂ ਦਿੱਲੀ, 9 ਨਵੰਬਰ - ਭਾਜਪਾ ਨੇਤਾ ਆਰ ਪੀ ਸਿੰਘ ਨੇ ਕਿਹਾ, "... ਹਾਲ ਹੀ ਵਿਚ, ਤੇਜਸਵੀ ਯਾਦਵ ਦੀ ਰੈਲੀ ਦੌਰਾਨ 'ਸ਼ਹਾਬੂਦੀਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ਗਏ ਸਨ। ਪਾਰਟੀ ਨੇ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਹੈ। ਜੇਕਰ ਉਹ ਸੱਤਾ ਵਿਚ ਵਾਪਸ...

Ad Position 21
No active advertisement
ਅਜੀਤ ਡੈਸਕ 09-11-2025

ਨਵੀਂ ਦਿੱਲੀ, 9 ਨਵੰਬਰ - ਭਾਜਪਾ ਨੇਤਾ ਆਰ ਪੀ ਸਿੰਘ ਨੇ ਕਿਹਾ, "... ਹਾਲ ਹੀ ਵਿਚ, ਤੇਜਸਵੀ ਯਾਦਵ ਦੀ ਰੈਲੀ ਦੌਰਾਨ 'ਸ਼ਹਾਬੂਦੀਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ਗਏ ਸਨ। ਪਾਰਟੀ ਨੇ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਹੈ। ਜੇਕਰ ਉਹ ਸੱਤਾ ਵਿਚ ਵਾਪਸ ਆਉਂਦੇ ਹਨ, ਤਾਂ ਬਿਹਾਰ ਵਿਚ 'ਜੰਗਲ ਰਾਜ' ਦਾ ਬੋਲਬਾਲਾ ਹੋਵੇਗਾ, ਜਿਸ ਨੂੰ ਜਨਤਾ ਸਵੀਕਾਰ ਨਹੀਂ ਕਰੇਗੀ। ਬਿਹਾਰ ਵਿਚ ਐਨਡੀਏ ਦੀ ਜਿੱਤ ਯਕੀਨੀ ਹੈ..."।

Ad Position 22
No active advertisement
ਪਿਛਲੀ ਖ਼ਬਰ ਹਿੰਦ ਮਹਾਸਾਗਰ ਖੇਤਰ ਵਿਚ ਪਸੰਦੀਦਾ ਭਾਈਵਾਲ ਵਜੋਂ ਮੁੱਖ ਭੂਮਿਕਾ ਨਿਭਾਉਂਦਾ ਹੈ ਭਾਰਤ - ਸੀਡੀਐਸ ਜਨਰਲ ਚੌਹਾਨ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਸਮਰਪਿਤ ਅਸਾਮ ਤੋਂ ਚੱਲਿਆ ਨਗਰ ਕੀਰਤਨ ਡੇਰਾ ਬਾਬਾ ਨਾਨਕ ਤੋਂ ਅਗਲੇ ਪੜਾਅ ਲਈ ਰਵਾਨਾ
Ad Position 24