23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਮੈਂ ਚਾਹੁੰਦਾ ਹਾਂ ਕਿ ਮੋਬਾਈਲ ਫੋਨਾਂ 'ਤੇ 'ਮੇਡ ਇਨ ਚਾਈਨਾ' ਦੀ ਬਜਾਏ 'ਮੇਡ ਇਨ ਬਿਹਾਰ' ਲਿਖਿਆ ਜਾਵੇ - ਰਾਹੁਲ ਗਾਂਧੀ

ਕਿਸ਼ਨਗੰਜ (ਬਿਹਾਰ), 9 ਨਵੰਬਰ - ਕਿਸ਼ਨਗੰਜ ਵਿਚ ਇਕ ਚੋਣ ਰੈਲੀ ਦੌਰਾਨ, ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਮੋਬਾਈਲ ਫੋਨਾਂ...

Ad Position 21
No active advertisement
ਅਜੀਤ ਡੈਸਕ 09-11-2025

ਕਿਸ਼ਨਗੰਜ (ਬਿਹਾਰ), 9 ਨਵੰਬਰ - ਕਿਸ਼ਨਗੰਜ ਵਿਚ ਇਕ ਚੋਣ ਰੈਲੀ ਦੌਰਾਨ, ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਮੋਬਾਈਲ ਫੋਨਾਂ 'ਤੇ 'ਮੇਡ ਇਨ ਚਾਈਨਾ' ਦੀ ਬਜਾਏ 'ਮੇਡ ਇਨ ਬਿਹਾਰ' ਲਿਖਿਆ ਜਾਵੇ... ਪਿਛਲੇ 20 ਸਾਲਾਂ ਵਿਚ, ਨਿਤਿਸ਼ ਕੁਮਾਰ ਨੇ ਕਿੰਨੀਆਂ ਫੂਡ ਪ੍ਰੋਸੈਸਿੰਗ ਯੂਨਿਟਾਂ ਸਥਾਪਿਤ ਕੀਤੀਆਂ ਹਨ?... ਅਮਿਤ ਸ਼ਾਹ ਕਹਿੰਦੇ ਹਨ ਕਿ ਬਿਹਾਰ ਵਿਚ ਫ਼ੈਕਟਰੀਆਂ ਲਗਾਉਣ ਲਈ ਕੋਈ ਜ਼ਮੀਨ ਨਹੀਂ ਹੈ। ਉਹ ਸਟੇਜ ਤੋਂ ਝੂਠ ਬੋਲਦੇ ਹਨ। ਬਿਹਾਰ ਵਿਚ ਜ਼ਮੀਨ ਦੀ ਕੋਈ ਕਮੀ ਨਹੀਂ ਹੈ। ਬਿਹਾਰ ਸਰਕਾਰ ਅਡਾਨੀ ਨੂੰ ਜਿੰਨੀ ਜ਼ਮੀਨ ਦੀ ਲੋੜ ਹੈ, ਦੇਣ ਲਈ ਤਿਆਰ ਹੈ। ਅਡਾਨੀ ਨੂੰ 1 ਰੁਪਏ ਪ੍ਰਤੀ ਏਕੜ ਦੀ ਕੀਮਤ 'ਤੇ ਜ਼ਮੀਨ ਦਿੱਤੀ ਗਈ ਹੈ..."।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰ ਨੇ ਆਤਮਨਿਰਭਰ ਭਾਰਤ ਪ੍ਰਾਪਤ ਕਰਨ ਦਾ ਸੰਕਲਪ ਲਿਆ ਹੈ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਹਿੰਦ ਮਹਾਸਾਗਰ ਖੇਤਰ ਵਿਚ ਪਸੰਦੀਦਾ ਭਾਈਵਾਲ ਵਜੋਂ ਮੁੱਖ ਭੂਮਿਕਾ ਨਿਭਾਉਂਦਾ ਹੈ ਭਾਰਤ - ਸੀਡੀਐਸ ਜਨਰਲ ਚੌਹਾਨ
Ad Position 24