23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਤਰਲੋਚਨ ਸਿੰਘ ਸੂੰਢ ਦਾ ਅੰਤਿਮ ਸੰਸਕਾਰ , ਪੁੱਜੇ ਕਈ ਆਗੂ

ਕਟਾਰੀਆਂ , 9 ਨਵੰਬਰ (ਪ੍ਰੇਮੀ ਸੰਧਵਾਂ ) - ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਦਾ ਪਿੰਡ ਸੂੰਢ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ 'ਤੇ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ...

Ad Position 21
No active advertisement
ਅਜੀਤ ਡੈਸਕ 09-11-2025

ਕਟਾਰੀਆਂ , 9 ਨਵੰਬਰ (ਪ੍ਰੇਮੀ ਸੰਧਵਾਂ ) - ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਦਾ ਪਿੰਡ ਸੂੰਢ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ 'ਤੇ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਫੁੱਲ ਮਾਲਾਵਾ ਭੇਟ ਕੀਤੀਆਂ ਗਈਆਂ। ਇਸ ਮੌਕੇ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂੰਢ ਪਰਿਵਾਰ ਦੀ ਪਾਰਟੀ ਲਈ ਵੱਡੀ ਦੇਣ ਹੈ। ਇਸ ਮੌਕੇ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਤਰਲੋਚਨ ਸਿੰਘ ਸੂੰਢ ਪਾਰਟੀ ਦੇ ਅਣਥੱਕ ਵਰਕਰ ਸਨ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਪਾਰਟੀ ਲਈ ਕੰਮ ਕੀਤੇ ਹਨ , ਉਹ ਰਹਿੰਦੀ ਦੁਨੀਆ ਤਕ ਰਹਿਣਗੇ। ਹੋਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੌਧਰੀ ਸੂੰਢ ਮਕਸੂਦਪੁਰ ਦੇ ਅਚਾਨਕ ਸਦੀਵੀ ਵਿਛੋੜਾ ਨਾਲ ਪਾਰਟੀ ਨੂੰ ਸਾਰੀ ਉਮਰ ਤੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੋ।

 

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਤੋਂ ਪ੍ਰੇਰਨਾ ਲਓ , ਦੇਸ਼ ਅਤੇ ਸਮਾਜ ਲਈ ਕੰਮ ਕਰੋ - ਮਨੋਹਰ ਲਾਲ ਖੱਟਰ ਅਗਲੀ ਖ਼ਬਰ ਦਸਤਕਾਰੀ 'ਤੇ ਜੀ.ਐਸ.ਟੀ. ਕਟੌਤੀ ਨਾਲ ਕਲਾਕ੍ਰਿਤੀਆਂ ਅਤੇ ਹੱਥ ਨਾਲ ਬਣੀਆਂ ਚੀਜ਼ਾਂ ਦੀ ਵਿਕਰੀ ਵਿਚ ਵਾਧਾ
Ad Position 24