23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2025

ਕਮਾਦ ਨੂੰ ਲੱਗੀ ਭਿਆਨਕ ਅੱਗ 1 ਕਿੱਲਾ ਹੋਇਆ ਸੜ ਕੇ ਤਬਾਅ

ਧਾਰੀਵਾਲ, (ਗੁਰਦਾਸਪੁਰ), 10 ਨਵੰਬਰ (ਜੇਮਸ ਨਾਹਰ)- ਸਥਾਨਕ ਇਤਿਹਾਸਿਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਨੇੜੇ ਸਥਿਤ ਫਤਿਹ ਫਿਟਨਸ ਜਿੰਮ ਦੇ ਕੋਲ ਇਕ ਕਿੱਲਾ ਦੇ ਕਰੀਬ ਕਮਾਦ ਨੂੰ....

Ad Position 21
No active advertisement
ਅਜੀਤ ਡੈਸਕ 10-11-2025

ਧਾਰੀਵਾਲ, (ਗੁਰਦਾਸਪੁਰ), 10 ਨਵੰਬਰ (ਜੇਮਸ ਨਾਹਰ)- ਸਥਾਨਕ ਇਤਿਹਾਸਿਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਨੇੜੇ ਸਥਿਤ ਫਤਿਹ ਫਿਟਨਸ ਜਿੰਮ ਦੇ ਕੋਲ ਇਕ ਕਿੱਲਾ ਦੇ ਕਰੀਬ ਕਮਾਦ ਨੂੰ ਲੱਗੀ ਅੱਗ ਨਾਲ ਸਾਰਾ ਕਮਾਦ ਸੜ ਕੇ ਤਬਾਹ ਹੋ ਗਿਆ। ਇਹ ਜਾਣਕਾਰੀ ਵਾਰਡ ਨੰਬਰ 7 ਦੇ ਮੌਜੂਦਾ ਕੌਂਸਲਰ ਦੇ ਪਤੀ ਸਮਾਜ ਸੇਵੀ ਇੰਦਰਪ੍ਰੀਤ ਸਿੰਘ ਸਾਬੀ ਧਾਲੀਵਾਲ ਨੇ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਉਹਨਾਂ ਵਲੋਂ ਪੰਜਾਬ ਫਾਇਰ ਐਂਡ ਐਮਰਜਂਸੀ ਸਰਵਿਸ ਦੇ ਦਿੱਤੇ ਨੰਬਰ 101 ’ਤੇ ਫੋਨ ਕੀਤਾ ਗਿਆ ਪਰ ਇਹ ਸੁਵਿਧਾਵਾਂ ਪ੍ਰਦਾਨ ਕਰਨ ਵਾਲੀ ਫਾਇਰ ਐਮਰਜੈਂਸੀ ਦੀ ਗੱਡੀ ਵੀ 1 ਘੰਟਾ ਦੇਰੀ ਨਾਲ ਪਹੁੰਚੀ, ਜਿਸ ਦੇ ਆਉਣ ਤੱਕ ਕਮਾਦ ਸਾਰਾ ਸੜ ਚੁੱਕਾ ਸੀ।

Ad Position 22
No active advertisement
ਪਿਛਲੀ ਖ਼ਬਰ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ - ਸੰਸਦ ਦੇ ਸਰਦ ਰੁੱਤ ਇਜਲਾਸ 'ਤੇ ਓਮ ਬਿਰਲਾ ਅਗਲੀ ਖ਼ਬਰ ਅੰਮ੍ਰਿਤਸਰ ਪਹੁੰਚੀ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਟਰਾਫ਼ੀ
Ad Position 24