29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਆਮ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ - ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਭੋਪਾਲ ਫੇਰੀ 'ਤੇ, ਦਿਗਵਿਜੈ ਸਿੰਘ

ਇੰਦੌਰ (ਮੱਧ ਪ੍ਰਦੇਸ਼), 22 ਨਵੰਬਰ - ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਭੋਪਾਲ ਫੇਰੀ 'ਤੇ, ਕਾਂਗਰਸ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ, "ਆਮ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ...

Ad Position 21
No active advertisement
ਅਜੀਤ ਡੈਸਕ 22-11-2025

 ਇੰਦੌਰ (ਮੱਧ ਪ੍ਰਦੇਸ਼), 22 ਨਵੰਬਰ - ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਭੋਪਾਲ ਫੇਰੀ 'ਤੇ, ਕਾਂਗਰਸ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ, "ਆਮ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ...। "ਐਨਸੀਈਆਰਟੀ ਨੇ ਪਾਠ-ਪੁਸਤਕਾਂ ਵਿਚੋਂ ਅਕਬਰ, ਟੀਪੂ ਸੁਲਤਾਨ ਤੋਂ 'ਮਹਾਨ' ਸ਼ਬਦ ਹਟਾਉਣ 'ਤੇ ਕਿਹਾ, "ਐਨਸੀਈਆਰਟੀ ਦੀਆਂ ਕਿਤਾਬਾਂ ਲਈ ਇਕ ਕਮੇਟੀ ਹੈ।
ਇਸ ਵਿਚ ਲੇਖਕ ਅਤੇ ਇਤਿਹਾਸਕਾਰ ਸਮੇਤ ਬਹੁਤ ਸਾਰੇ ਲੋਕ ਸ਼ਾਮਿਲ ਹਨ। ਸਾਨੂੰ ਇਸ ਤੋਂ ਹੈਰਾਨੀ ਨਹੀਂ ਹੈ ਕਿਉਂਕਿ ਭਾਜਪਾ ਅਤੇ ਸੰਘ ਨੂੰ ਉਦੋਂ ਤੱਕ ਖੁਸ਼ੀ ਨਹੀਂ ਮਿਲੇਗੀ ਜਦੋਂ ਤੱਕ ਇਹ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵਿਵਾਦ ਪੈਦਾ ਨਹੀਂ ਕਰਦੇ..."।

Ad Position 22
No active advertisement
ਪਿਛਲੀ ਖ਼ਬਰ 25 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ 'ਤੇ, ਦਿੱਲੀ ਵਿਚ ਰਹੇਗੀ ਛੁੱਟੀ - ਸਿਰਸਾ ਅਗਲੀ ਖ਼ਬਰ ਮੱਧ ਪ੍ਰਦੇਸ਼ : ਵਿਆਹ ਚੋਂ ਲੱਖਾਂ ਰੁਪਏ ਦੇ ਚੋਰੀ ਕੀਤੇ ਗਹਿਣਿਆਂ ਸਮੇਤ ਔਰਤ ਗ੍ਰਿਫ਼ਤਾਰ
Ad Position 24