29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਦਿੱਲੀ 'ਚ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਹਵਾ ਪ੍ਰਦੂਸ਼ਣ - ਅਦਾਕਾਰਾ ਕ੍ਰਿਤੀ ਸੈਨਨ

ਨਵੀਂ ਦਿੱਲੀ, 22 ਨਵੰਬਰ - ਹਵਾ ਪ੍ਰਦੂਸ਼ਣ 'ਤੇ, ਅਦਾਕਾਰਾ ਕ੍ਰਿਤੀ ਸੈਨਨ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕੁਝ ਕਹਿਣ ਨਾਲ ਮਦਦ ਮਿਲੇਗੀ। ਇਹ (ਪ੍ਰਦੂਸ਼ਣ) ਬਦ ਤੋਂ ਬਦਤਰ ਹੁੰਦਾ ਜਾ ਰਿਹਾ...

Ad Position 21
No active advertisement
ਅਜੀਤ ਡੈਸਕ 22-11-2025

 ਨਵੀਂ ਦਿੱਲੀ, 22 ਨਵੰਬਰ - ਹਵਾ ਪ੍ਰਦੂਸ਼ਣ 'ਤੇ, ਅਦਾਕਾਰਾ ਕ੍ਰਿਤੀ ਸੈਨਨ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕੁਝ ਕਹਿਣ ਨਾਲ ਮਦਦ ਮਿਲੇਗੀ। ਇਹ (ਪ੍ਰਦੂਸ਼ਣ) ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਮੈਂ ਦਿੱਲੀ ਤੋਂ ਹਾਂ, ਅਤੇ ਮੈਨੂੰ ਪਤਾ ਹੈ ਕਿ ਇਹ ਪਹਿਲਾਂ ਕੀ ਹੁੰਦਾ ਸੀ, ਅਤੇ ਇਹ ਵਿਗੜਦਾ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਕੁਝ ਕਰਨ ਦੀ ਲੋੜ ਹੈ; ਨਹੀਂ ਤਾਂ, ਇਹ ਇਕ ਅਜਿਹੇ ਬਿੰਦੂ 'ਤੇ ਪਹੁੰਚ ਜਾਵੇਗਾ ਜਿਥੇ ਅਸੀਂ ਇਕ ਦੂਜੇ ਨੂੰ ਆਪਣੇ ਨਾਲ ਖੜ੍ਹੇ ਨਹੀਂ ਦੇਖ ਸਕਾਂਗੇ..."।

Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਚੰਡੀਗੜ੍ਹ ਨੂੰ ਇਕ ਆਮ ਕੇਂਦਰ ਸ਼ਾਸਤ ਪ੍ਰਦੇਸ਼ ਦੇ ਰੂਪ ਵਿਚ ਬਦਲਣ ਦੀ ਕੋਸ਼ਿਸ਼ ਪੰਜਾਬ ਨਾਲ ਨਾ-ਇਨਸਾਫ਼ੀ- ਐਡ... ਅਗਲੀ ਖ਼ਬਰ ਭਾਰਤ ਅਤੇ ਵੀਅਤਨਾਮ ਵਿਚਕਾਰ ਇਕ ਮਜ਼ਬੂਤ, ਭਵਿੱਖ-ਮੁਖੀ ਦੋਸਤੀ ਪ੍ਰਤੀ ਸਾਡੀ ਵਚਨਬੱਧਤਾ ਅਟੱਲ ਹੈ - ਪ੍ਰਧਾਨ ਮੰਤਰੀ ਮੋਦੀ
Ad Position 24