26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਜੀਠਿਆ ਦੇ ਵਿਦੇਸ਼ ਭੱਜਣ ਤੇ ਦਾਅਵਿਆਂ ਤੇ ਭੜਕੇ ਬੰਟੀ ਬੈਂਸ

ਚੰਡੀਗੜ੍ਹ, 10 ਮਈ- ਬਿਕਰਮ ਮਜੀਠਿਆ ਵਲੋਂ ਬੰਟੀ ਬੈਂਸ ਦੇ ਖਿਲਾਫ ਦਿੱਤੇ ਗਏ ਬਿਆਨ ਨੂੰ ਲੈ ਕੇ ਬੰਟੀ ਵਲੋ ਮਜੀਠਿਆ ਨੂੰ ਪਲਟਵਾਰ ਜਵਾਬ ਦਿੱਤਾ ਗਿਆ ਹੈ...

Ad Position 21
No active advertisement
ਅਜੀਤ ਡੈਸਕ 10-05-2026

 

ਚੰਡੀਗੜ੍ਹ, 10 ਮਈ- ਬਿਕਰਮ ਮਜੀਠਿਆ ਵਲੋਂ ਬੰਟੀ ਬੈਂਸ ਦੇ ਖਿਲਾਫ ਦਿੱਤੇ ਗਏ ਬਿਆਨ ਨੂੰ ਲੈ ਕੇ ਬੰਟੀ ਵਲੋ ਮਜੀਠਿਆ ਨੂੰ ਪਲਟਵਾਰ ਜਵਾਬ ਦਿੱਤਾ ਗਿਆ ਹੈ। ਮਜੀਠਿਆ ਦੇ ਵਿਦੇਸ਼ ਭੱਜਣ ਦੇ ਦਾਅਵਿਆਂ ਤੇ ਬੰਟੀ ਬੈਂਸ ਭੜਕ ਗਏ ਹਨ। ਬੰਟੀ ਨੇ ਕਿਹਾ ਕਿ ਜਿਨ੍ਹਾਂ ਮਰਦਾਂ ਵਿਚ ਇੱਜ਼ਤ ਤੇ ਸਨਮਾਨ ਹੁੰਦਾ ਹੈ, ਉਹ ਕਦੇ ਭੱਜਦੇ ਨਹੀਂ।

ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਉੱਥੇ ਹੀ ਖੜ੍ਹਾ ਹਾਂ ਅਤੇ ਬਾਅਦ ਵੀ ਸਿਰ ਉੱਚਾ ਕਰਕੇ ਖੜ੍ਹਾ ਰਹਾਂਗਾ। ਉਨ੍ਹਾਂ ਕਿਹਾ ਕਿ ਆਪਣੇ ਆਉਣ ਵਾਲੇ ਗਾਣਿਆਂ ਵਿਚ ਤੁਹਾਡੀ ਅਸਲੀਅਤ ਸਾਹਮਣੇ ਲਿਆਵਾਂਗਾ। ਉਨ੍ਹਾਂ ਕਿਹਾ ਕਿ ਤੁਸੀਂ ਨੋਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਅਤੇ ਹੁਣ ਤੁਸੀਂ ਕਲਾਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਹੋ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਸਬੂਤ ਦੋਸ਼ ਲਗਾਉਣ ਤੋਂ ਪਹਿਲਾਂ ਜ਼ੂਬਾਨ ਤੇ ਕਾਬੂ ਰੱਖਣਾ ਸਿੱਖੋ।

 

 

Ad Position 22
No active advertisement
ਪਿਛਲੀ ਖ਼ਬਰ ਵਿਜੇ ਥਲਾਪਤੀ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ ਅਗਲੀ ਖ਼ਬਰ ਸੰਜੀਵ ਅਰੋੜਾ ਨੂੰ ਅੱਜ ਅਦਾਲਤ ’ਚ ਕੀਤਾ ਪੇਸ਼, ਈਡੀ ਨੇ 7 ਦਿਨਾਂ ਦੇ ਰਿਮਾਂਡ ’ਤੇ ਭੇਜਿਆ
Ad Position 24