24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੁੱਖ ਚੋਣ ਅਧਿਕਾਰੀ ਪੰਜਾਬ ਅਨੰਦਿਤਾ ਮਿੱਤਰਾ ਵਲੋਂ ਐਸ.ਆਈ.ਆਰ. ਦੇ ਸ਼ਡਿਊਲ ਦਾ ਐਲਾਨ

ਚੰਡੀਗੜ੍ਹ, 14 ਮਈ- ਪੰਜਾਬ ਵਿਚ ਐੱਸ.ਆਈ.ਆਰ. ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿਚ 15 ਜੂਨ ਤੋਂ ਐੱਸਆਈਆਰ ਸ਼ੁਰੂ ਹੋਵੇਗੀ। ਮੁੱਖ ਚੋਣ ਅਧਿਕਾਰੀ ਪੰਜਾਬ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਡ੍ਰਾਫਟ...

Ad Position 21
No active advertisement
ਅਜੀਤ ਡੈਸਕ 14-05-2026

ਚੰਡੀਗੜ੍ਹ, 14 ਮਈ- ਪੰਜਾਬ ਵਿਚ ਐੱਸ.ਆਈ.ਆਰ. ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿਚ 15 ਜੂਨ ਤੋਂ ਐੱਸਆਈਆਰ ਸ਼ੁਰੂ ਹੋਵੇਗੀ। ਮੁੱਖ ਚੋਣ ਅਧਿਕਾਰੀ ਪੰਜਾਬ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਡ੍ਰਾਫਟ ਇਲੈਕਟਰੋਲ 31 ਜੁਲਾਈ ਨੂੰ ਜਾਰੀ ਹੋਣਗੇ ਜਦਕਿ ਇਤਰਾਜ਼ 31 ਜੁਲਾਈ ਤੋਂ 30 ਅਗਸਤ ਤੱਕ ਦਰਜ ਹੋਣਗੇ।
ਐਸ.ਆਈ.ਆਰ. ਲਈ ਬੀ ਐਲ.ਓ. ਘਰ ਘਰ ਜਾਣਗੇ, ਮੈਂਬਰ ਦੇ ਘਰ ਨਾ ਮਿਲਣ 'ਤੇ ਬੀ ਐਲ.ਓ. 3 ਵਾਰ ਘਰ ਜਾਣਗੇ। ਜੇ ਕੋਈ ਘਰ ਨਹੀਂ ਮਿਲਿਆ ਤਾਂ ਐਸ.ਆਈ.ਆਰ. ਫਾਰਮ ਘਰ ਸੁੱਟਿਆ ਜਾਵੇਗਾ 4 ਤਰਾਂ ਦੀ ਲਿਸਟ (ਗੈਰਹਾਜ਼ਜ਼ਰ, ਸ਼ਿਫਟ, ਮੌਤ, ਡੁਪਲੀਕੇਟ) ਤਿਆਰ ਕੀਤੀ ਜਾਵੇਗੀ। ਕੱਟੀ ਹੋਈ ਵੋਟ ਫਾਰਮ 6 ਭਰਕੇ ਕਲੇਮ ਕੀਤੀ ਜਾ ਸਕਦੀ ਹੈ ਤੇ ਸੰਬੰਧਿਤ ਵਿਅਕਤੀ ਹੀ ਫਾਰਮ ਭਰ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਸੁਨਾਮ ਚ 5 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ  ਅਗਲੀ ਖ਼ਬਰ ਭਾਜਪਾ ਪੰਜਾਬ ਵਲੋਂ ਨਗਰ ਨਿਗਮ , ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
Ad Position 24