22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਢਿਲਵਾ (ਕਪੂਰਥਲਾ), 17 ਮਈ (ਗੋਬਿੰਦ ਸੁਖੀਜਾ) - ਢਿਲਵਾਂ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਅਡੀਸ਼ਨਲ ਐਸ.ਐਚ.ਓ. ਕੁਲਦੀਪ ਸਿੰਘ ਨੇ ਦੱਸਿਆ...

Ad Position 21
No active advertisement
ਅਜੀਤ ਡੈਸਕ 17-05-2026

ਢਿਲਵਾ (ਕਪੂਰਥਲਾ), 17 ਮਈ (ਗੋਬਿੰਦ ਸੁਖੀਜਾ) - ਢਿਲਵਾਂ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਅਡੀਸ਼ਨਲ ਐਸ.ਐਚ.ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ 11 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਇਕ ਵਿਅਕਤੀ ਦੀ ਲਾਸ਼ ਮਿਆਣੀ ਬਾਕਰਪੁਰ ਪਈ ਹੈ। ਇਸ ਤੋਂ ਬਾਅਦ ਉਹ ਤੁਰੰਤ ਹੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਕਤ ਲਾਸ਼ ਨੂੰ ਕਬਜ਼ੇ ਵਿਚ ਲੇ ਕੇ ਉਸ ਦੀ ਪਹਿਚਾਣ ਬਾਰੇ ਲੋਕਾਂ ਕੋਲੋਂ ਪੁੱਛਿਆ, ਪਰ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਵਿਅਕਤੀ ਦੀ ਉਮਰ ਕਰੀਬ 40 ਸਾਲ ਹੈ, ਕੋਈ ਵੀ ਕੱਪੜਾ ਉਸਦੇ ਸਰੀਰ 'ਤੇ ਨਹੀਂ ਸੀ। ਪੁਲਿਸ ਨੇ ਪਹਿਚਾਣ ਲਈ ਲਾਸ਼ ਨੂੰ ਕਪੂਰਥਲਾ ਹਸਪਤਾਲ ਮੋਰਚਰੀ ਵਿਚ 72 ਘੰਟੇ ਲਈ ਰਖਵਾ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐੱਲ. 2026 : ਦਿੱਲੀ ਕੈਪੀਟਲਜ਼ ਦੀ ਵਧੀਆ ਸ਼ੁਰੂਆਤ, 5 ਓਵਰਾਂ ਬਾਅਦ ਸਕੋਰ 60/0 ਅਗਲੀ ਖ਼ਬਰ ਆਈ.ਪੀ.ਐੱਲ. 2026 : ਦਿੱਲੀ ਕੈਪੀਟਲਜ਼ ਦੀ ਬੱਲੇਬਾਜ਼ੀ ਸ਼ੁਰੂ
Ad Position 24