16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਦੀਆਂ ਚੋਣਾਂ ਲੈ ਕੇ ਲੋਕਾਂ ਵਿਚ ਭਰਵਾਂ ਉਤਸ਼ਾਹ

ਰਾਜਪੁਰਾ 26 ਮਈ {ਰਣਜੀਤ ਸਿੰਘ)- ਰਾਜਪੁਰਾ ਵਿਖੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਵੇਂ ਕਿ ਅਧਿਕਾਰਤ....

Ad Position 21
No active advertisement
ਅਜੀਤ ਡੈਸਕ 26-05-2026

ਰਾਜਪੁਰਾ 26 ਮਈ {ਰਣਜੀਤ ਸਿੰਘ)- ਰਾਜਪੁਰਾ ਵਿਖੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਵੇਂ ਕਿ ਅਧਿਕਾਰਤ ਤੌਰ ਦੇ ਤੌਰ ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। ਪਰ ਲੋਕਾਂ ਦੀ ਮੰਗ ਹੈ ਕਿ ਇਹ ਸਮਾਂ 7 ਵਜੇ ਹੋਣਾ ਚਾਹੀਦਾ ਸੀਗਾ ਕਾਫੀ ਜਿਆਦਾ ਧੁੱਪ ਹੋ ਗਈ ਗਰਮੀ ਕਾਰਨ ਜਿਹੜਾ ਸਮਾਂ ਸੀਗਾ ਇਹ ਚੇਂਜ ਕਰਨਾ ਚਾਹੀਦਾ ਸੀਗਾ ਭਾਵੇਂ ਹਾਲੇ ਦੋ ਚਾਰ ਮਿੰਟ ਰਹਿੰਦੇ ਆ ਪਰ ਗੇਟ ਦੇ ਬਾਹਰ ਜਿੱਥੇ ਅਸੀਂ ਪੋਲਿੰਗ ਬੂਥ ਸਾਹਮਣੇ ਖੜੇ ਆਂ ਸਰਕਾਰੀ ਪੋਲੀਟੈਕਨਿਕ ਕਾਲਜ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਵੋਟਰ ਜਿਹਨਾ ਵਿੱਚ ਔਰਤਾਂ ਬਜ਼ੁਰਗ ਵੀ ਹੈਗੇ ਆ ਤੇ ਆਮ ਬੰਦੇ ਵੀ ਹੈਗੇ ਆ ਉਹ ਵੱਡੀ ਗਿਣਤੀ ਚ ਖੜੇ ਹਨ ਤੇ ਲੋਕਾਂ ਦੀ ਜਿਆਦਾਤਰ ਡਿਮਾਂਡ ਇਹੀ ਹੈ ਕਿ ਜਿਹੜਾ ਟਾਈਮ ਹੈਗਾ ਉਹ 7 ਵਜੇ ਕਰਨਾ ਚਾਹੀਦਾ ਸੀ।

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਈ ਸ਼ੁਰੂ ਅਗਲੀ ਖ਼ਬਰ ਮਜੀਠਾ ’ਚ ਵੋਟਾਂ ਪਾਉਣ ਲਈ ਸਵੇਰੇ ਹੀ ਲਾਈਨਾਂ ’ਚ ਲੱਗੇ ਲੋਕ
Ad Position 24