15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦੋਰਾਹਾ ਬਿਜਲੀ ਗਰਿੱਡ ਨੂੰ ਲੱਗੀ ਭਿਆਨਕ ਅੱਗ

ਦੋਰਾਹਾ 26 ਮਈ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)- ਦੋਰਾਹਾ ਦੇ ਬਿਜਲੀ ਘਰ ਵਿਖੇ ਭਿਆਨਕ ਅੱਗ...

Ad Position 21
No active advertisement
ਅਜੀਤ ਡੈਸਕ 26-05-2026

ਦੋਰਾਹਾ 26 ਮਈ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)- ਦੋਰਾਹਾ ਦੇ ਬਿਜਲੀ ਘਰ ਵਿਖੇ ਭਿਆਨਕ ਅੱਗ ਲੱਗਣ ਦੇ ਸਮਾਚਾਰ ਹਨ। ਜਿਸ ਦੇ ਬਾਰੇ ਹਾਜ਼ਰੀਨ ਦਾ ਕਹਿਣਾ ਹੈ ਕਿ ਇਹ ਅੱਗ ਨਹਿਰ ਉੱਤੇ ਖੜ੍ਹੇ ਵਣ ਵਿਭਾਗ ਦੇ ਦਰਖਤਾਂ ਵਿੱਚੋਂ ਗ੍ਰਿਡ ਦੀ ਵਰਕਸ਼ਾਪ ਵਿੱਚ ਆ ਗਈ। ਤੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ।

ਇਸ ਸਮੇਂ ਉਹਨਾਂ ਨੇ ਦੱਸਿਆ ਕਿ ਇਸ ਨੁਕਸਾਨ ਦਾ ਅੰਦਾਜਾ ਅਜੇ ਲਗਾਉਣਾ ਬਹੁਤ ਮੁਸ਼ਕਿਲ ਹੈ। ਖਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਕੋਸ਼ਿਸ਼ ਕਰ ਰਹੀਆਂ ਹਨ। ਇਸ ਸਮੇਂ ਦਰਾਹਾ ਤੋਂ ਚਲਦੇ ਇਲਾਕੇ ਦੇ ਕੁੱਲ ਗ੍ਰਿਡ ਦੀ ਬਿਜਲੀ ਬੰਦ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਨਗਰ ਕੋਸਲ ਚੋਣਾਂ : ਸ਼ਾਮ 5 ਵਜੇ ਤੱਕ 67.21 ਫ਼ੀਸਦੀ ਪੋਲਿੰਗ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਦੇ ਸਮਰਥਕ ਤੇ ਹੋਇਆ ਜਾਨਲੇਵਾ ਹਮਲਾ, ਦਫ਼ਤਰ ਦੇ ਤੋੜੇ ਸ਼ੀਸ਼ੇ
Ad Position 24