ਖੰਨਾ (ਲੁਧਿਆਣਾ), 26 ਮਈ - (ਹਰਜਿੰਦਰ ਸਿੰਘ ਲਾਲ) - ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਸ਼ਾਮ ਦੇ 5 ਵਜੇ ਤੱਕ ਦੋਰਾਹਾ ਵਿਚ 69.43 ਫ਼ੀਸਦੀ, ਜਗਰਾਉਂ ਵਿਚ 62.75% ਫ਼ੀਸਦੀ ਅਤੇ ਖੰਨਾ ਵਿਚ 53.08% ਫ਼ੀਸਦੀ ਵੋਟਿੰਗ ਹੋਈ ਹੈ।
ਤਾਜ਼ਾ ਖ਼ਬਰਾਂ
Free
ਨਗਰ ਕੌਂਸਲ ਚੋਣਾਂ : ਸ਼ਾਮ ਦੇ 5 ਵਜੇ ਤੱਕ ਦੋਰਾਹਾ ਵਿਚ 69.43, ਜਗਰਾਉਂ ਵਿਚ 62.75 ਫ਼ੀਸਦੀ ਅਤੇ ਖੰਨਾ ਵਿਚ 53.08 ਫ਼ੀਸਦੀ ਵੋਟਿੰਗ
ਖੰਨਾ (ਲੁਧਿਆਣਾ), 26 ਮਈ - (ਹਰਜਿੰਦਰ ਸਿੰਘ ਲਾਲ) - ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਸ਼ਾਮ ਦੇ 5 ਵਜੇ ਤੱਕ ਦੋਰਾਹਾ ਵਿਚ 69.43 ਫ਼ੀਸਦੀ, ਜਗਰਾਉਂ ਵਿਚ 62.75% ਫ਼ੀਸਦੀ ਅਤੇ ਖੰਨਾ ਵਿਚ 53.08% ਫ਼ੀਸਦੀ...
ਅਜੀਤ ਡੈਸਕ
26-05-2026