15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅਮਨ ਅਮਾਨ ਨਾਲ ਪਈਆਂ ਨਗਰ ਪੰਚਾਇਤ ਭਾਈਰੂਪਾ ਦੀਆਂ ਚੋਣਾਂ, 80.02 ਫ਼ੀਸਦੀ ਹੋਈ ਪੋਲਿੰਗ

ਭਾਈਰੂਪਾ (ਬਠਿੰਡਾ), 26 ਮਈ (ਵਰਿੰਦਰ ਲੱਕੀ) - ਅੱਜ ਹੋਈਆਂ ਨਗਰ ਪੰਚਾਇਤ ਭਾਈਰੂਪਾ ਦੇ 13 ਵਾਰਡਾਂ ਦੀਆਂ ਚੋਣਾਂ ਅਮਨ ਅਮਾਨ ਨਾਲ ਸੰਪੰਨ ਹੋ ਗਈਆਂ । ਕੁੱਲ 80.02 ਫ਼ੀਸਦੀ...

Ad Position 21
No active advertisement
ਅਜੀਤ ਡੈਸਕ 26-05-2026

ਭਾਈਰੂਪਾ (ਬਠਿੰਡਾ), 26 ਮਈ (ਵਰਿੰਦਰ ਲੱਕੀ) - ਅੱਜ ਹੋਈਆਂ ਨਗਰ ਪੰਚਾਇਤ ਭਾਈਰੂਪਾ ਦੇ 13 ਵਾਰਡਾਂ ਦੀਆਂ ਚੋਣਾਂ ਅਮਨ ਅਮਾਨ ਨਾਲ ਸੰਪੰਨ ਹੋ ਗਈਆਂ । ਕੁੱਲ 80.02 ਫ਼ੀਸਦੀ ਵੋਟਾਂ ਪੋਲ ਹੋਈਆਂ। ਕੁੱਲ 13 ਵਾਰਡਾਂ ਲਈ ਹੋਈਆਂ ਚੋਣਾਂ ਚ 53 ਉਮੀਦਵਾਰਾਂ ਚੋਣ ਮੈਦਾਨ ਚ ਹਨ, ਜਿਨ੍ਹਾਂ ਚ 12 ਆਮ ਆਦਮੀ ਪਾਰਟੀ , 12 ਅਕਾਲੀ ਦਲ ,10 ਕਾਂਗਰਸ, 2 ਭਾਜਪਾ, 2 ਬਸਪਾ ਜਦਕਿ 15 ਉਮੀਦਵਾਰ ਅਜ਼ਾਦ ਚੋਣ ਸੜ ਰਹੇ ਹਨ । ਚੋਣ ਨਤੀਜਾ 29 ਮਈ ਨੂੰ ਆਵੇਗਾ । ਸਮੁੱਚੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਵਲੋਂ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਦੇ ਬਾਹਰ ਪੋਲਿੰਗ ਬੂਥ ਲਗਾਏ ਗਏ ਸਨ।

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐਲ. ਪਹਿਲਾ ਪਲੇਆਫ਼ : ਗੁਜਰਾਤ ਟਾਈਟਨਜ਼ ਨੇ ਜਿੱਤਿਆ ਟਾਸ, ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਪਹਿਲਾਂ ਬੱਲੇਬਾਜ਼ੀ ਦਾ ਸ... ਅਗਲੀ ਖ਼ਬਰ ਨਗਰ ਕੋਂਸਲ ਫ਼ਿਰੋਜ਼ਪੁਰ ਦੀਆਂ ਚੋਣਾਂ ਦੌਰਾਨ 5 ਵਜੇ ਤੱਕ 56.71 ਫ਼ੀਸਦੀ ਵੋਟਿੰਗ
Ad Position 24