14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਤਲਵੰਡੀ ਭਾਈ 'ਚ 65.44 ਫ਼ੀਸਦੀ ਵੋਟਿੰਗ

ਤਲਵੰਡੀ ਭਾਈ, 26 ਮਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਨਗਰ ਕੌਂਸਲ ਚੋਣਾ ਲਈ ਅੱਜ 65.44 ਫ਼ੀਸਦੀ ਵੋਟਿੰਗ ਹੋਈ। ਇੱਥੇ ਦੱਸਣਯੋਗ ਹੈ ਕਿ ਜਦਕਿ ਤਲਵੰਡੀ ਭਾਈ ਦੇ 13789 ਵੋਟਰਾਂ ਦੀਆਂ ਵੋਟਾਂ...

Ad Position 21
No active advertisement
ਅਜੀਤ ਡੈਸਕ 26-05-2026

ਤਲਵੰਡੀ ਭਾਈ, 26 ਮਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਨਗਰ ਕੌਂਸਲ ਚੋਣਾ ਲਈ ਅੱਜ 65.44 ਫ਼ੀਸਦੀ ਵੋਟਿੰਗ ਹੋਈ। ਇੱਥੇ ਦੱਸਣਯੋਗ ਹੈ ਕਿ ਜਦਕਿ ਤਲਵੰਡੀ ਭਾਈ ਦੇ 13789 ਵੋਟਰਾਂ ਦੀਆਂ ਵੋਟਾਂ ਦੇ ਭੁਗਤਾਨ ਲਈ 16 ਪੋਲਿੰਗ ਬੂਥ ਬਣਾਏ ਗਏ ਸਨ। ਸਖ਼ਤ ਗਰਮੀ ਦੌਰਾਨ ਹੋਈ ਵੋਟਿੰਗ ਦੌਰਾਨ 9072 ਵੋਟਰਾਂ ਵਲੋਂ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ, ਜਿਸ ਨਾਲ ਕੌਂਸਲਰ ਬਣਨ ਲਈ ਚੋਣ ਲੜ੍ਹਨ ਵਾਲੇ 56 ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ ਅੰਦਰ ਬੰਦ ਹੋ ਗਈ ਹੈ। ਜ਼ਿਆਦਾਤਰ ਵਾਰਡਾਂ ’ਚ ਹੋਏ ਸਖਤ ਮੁਕਾਬਲਿਆ ਕਾਰਨ 29 ਮਈ ਨੂੰ ਵੋਟਾਂ ਦੀ ਗਿਣਤੀ ਤੱਕ ਤਮਾਮ ਉਮੀਦਵਾਰਾਂ ਨੂੰ ਆਪਣੀ ਜਿੱਤ-ਹਾਰ ਨੂੰ ਲੈ ਕੇ ਧੁੜਕੂ ਲੱਗਾ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਲਈ 66.21 ਫ਼ੀਸਦੀ ਵੋਟਾਂ ਪੋਲ ਹੋਈਆਂ ਅਗਲੀ ਖ਼ਬਰ ਬਠਿੰਡਾ 'ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ 'ਤੇ ਹਮਲਾ
Ad Position 24