ਬਠਿੰਡਾ, 29 ਮਈ ( ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਦੇਆਏ ਪਹਿਲੇ ਚੋਣ ਨਤੀਜਿਆਂ ਵਿੱਚ ਭਾਜਪਾ ਨੇ ਵਾਰਡ ਨੰਬਰ 42 ਤੋਂ ਪਹਿਲੀ ਜਿੱਤ ਦਰਜ ਕਰ ਲਈ ਹੈ ਤੇ ਭਾਜਪਾ ਦੇ ਚਾਰ ਉਮੀਦਵਾਰ ਅੱਗੇ ਚੱਲ ਰਹੇ ਹਨ। ਵਾਰਡ ਨੰਬਰ 42 ਤੋਂ ਭਾਜਪਾ ਦੀ ਉਮੀਦਵਾਰ ਰੀਤੂ ਪਤਨੀ ਮੋਹਿਤ ਕੁਮਾਰ ਨੇ ਸੱਤਾਧਾਰੀ ਪਾਰਟੀ ਦੇ ਲਾਲਾ ਨੂੰ 61 ਵੋਟਾਂ ਦੇ ਫਰਕ ਹਰਾ ਦਿੱਤਾ ਹੈ ਇਹਨਾਂ ਚੋਣ ਨਤੀਜਿਆਂ ਨੂੰ ਵੇਖਦਿਆਂ ਹੋਇਆਂ ਲੱਗ ਰਿਹਾ ਹੈ ਕਿ ਭਾਜਪਾ ਆਪਣੇ ਸ਼ਹਿਰੀ ਬੋਰਡ ਤੇ ਪਕੜ ਰੱਖਣ ਵਿੱਚ ਕਾਮਯਾਬ ਹੁੰਦੀ ਹੋਈ ਦਿਖਾਈ ਦੇ ਰਹੀ ਹੈ |
ਤਾਜ਼ਾ ਖ਼ਬਰਾਂ
Free
ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 42 ਤੋਂ ਭਾਜਪਾ ਉਮੀਦਵਾਰ ਰੀਤੂ ਜਿੱਤੇ
ਬਠਿੰਡਾ, 29 ਮਈ ( ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਦੇਆਏ ਪਹਿਲੇ ਚੋਣ ਨਤੀਜਿਆਂ ਵਿੱਚ ਭਾਜਪਾ ਨੇ ਵਾਰਡ ਨੰਬਰ 42 ਤੋਂ ਪਹਿਲੀ ਜਿੱਤ ਦਰਜ ਕਰ ਲਈ ਹੈ ਤੇ ਭਾਜਪਾ ਦੇ ਚਾਰ ਉਮੀਦਵਾਰ ਅੱਗੇ ਚੱਲ ਰਹੇ ਹਨ। ਵਾਰਡ ਨੰਬਰ 42 ਤੋਂ ਭਾਜਪਾ ਦੀ ਉਮੀਦਵਾਰ ਰੀਤੂ ਪਤਨੀ ਮੋਹਿਤ ਕੁਮਾਰ ਨੇ ਸੱਤਾਧਾਰੀ ਪਾਰਟੀ ਦੇ ਲਾਲਾ ਨੂੰ 61 ਵੋਟਾਂ ਦੇ ...
ਅਜੀਤ ਡੈਸਕ
29-05-2026