ਬਠਿੰਡਾ 29 ਮਈ (ਵੀਰਪਾਲ ਸਿੰਘ)- ਬਠਿੰਡਾ ਦੇ ਵਾਰਡ ਨੰਬਰ 39 ਤੋਂ ਅਕਾਲੀ ਦਲ ਦੇ ਉਮੀਦਵਾਰ ਕਮਲਜੀਤ ਕੌਰ ਵਲੋਂ ਆਪਣੇ ਵੋਟ ਬਖਸ਼ਿਆ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ। ਅਕਾਲੀ ਦਲ ਦੀ ਉਮੀਦਵਾਰ ਕਮਲਜੀਤ ਕੌਰ ਨੇ ਅਜੀਤ ਨਾਲ ਗੱਲ ਕਰਦੇ ਦੱਸਿਆ ਮੱਤ ਪੇਟੀਆਂ ਖੋਲਣ ਤੋਂ ਪਹਿਲਾਂ ਮੇਰੇ ਜਾਲੀ ਸਾਈਨ ਕਰਕੇ ਪੇਟੀਆਂ ਖੁੱਲੀਆਂ ਜਾ ਚੁੱਕੀਆਂ ਸਨ।
ਮੇਰੇ ਕਮਲਜੀਤ ਕੌਰ ਦੇ ਨਾਮ ਦੇ ਗਲਤ ਦਸਤਕ ਕਮਲਦੀਪ ਕੌਰ ਦੇ ਨਾਮ ਨਾਲ ਕਿਤੇ ਗਏ ਸਨ ਜਿਸ ਤੇ ਸਾਨੂੰ ਸ਼ੱਕ ਹੈ ਕਿ ਸਾਡੇ ਵੋਟ ਬਕਸਿਆਂ ਨਾਲ ਛੇੜਛਾੜ ਕੀਤੀ ਗਈ ਹੈ ਉਹਨਾਂ ਇਸ ਸੰਬੰਧ ਵਿੱਚ ਚੋਣ ਕਮਿਸ਼ਨ ਪਾਸੋਂ ਜਾਂਚ ਕੀਤੀ ਜਾਣ ਦੀ ਮੰਗ ਕੀਤੀ