ਸਮਾਣਾ (ਪਟਿਆਲਾ), 29 ਮਈ (ਸਾਹਿਬ ਸਿੰਘ)- ਸਮਾਣਾ ਦੇ ਵਾਰਡ ਨੰਬਰ 3 ਚੋਂ ਭਾਜਪਾ ਉਮੀਦਵਾਰ ਰੇਨੂੰ ਸ਼ਰਮਾ ਪਤਨੀ ਜਤਿੰਦਰ ਸ਼ਰਮਾ ਚੋਣ ਜਿੱਤ ਗਏ ਹਨ। ਵਾਰਡ ਪੰਜ ਵਿਚੋਂ ਭਾਜਪਾ ਉਮੀਦਵਾਰ ਪੂਜਾ ਸਿੰਗਲਾ ਪਤਨੀ ਵਿਨੋਦ ਕੁਮਾਰ ਸਿੰਗਲਾ ਚੋਣ ਜਿੱਤ ਗਏ ਹਨ।
ਤਾਜ਼ਾ ਖ਼ਬਰਾਂ
Free
ਸਮਾਣਾ 'ਚ 2 ਸੀਟਾਂ ਭਾਜਪਾ ਜਿੱਤੀ
ਸਮਾਣਾ (ਪਟਿਆਲਾ), 29 ਮਈ (ਸਾਹਿਬ ਸਿੰਘ)- ਸਮਾਣਾ ਦੇ ਵਾਰਡ ਨੰਬਰ 3 ਚੋਂ ਭਾਜਪਾ ਉਮੀਦਵਾਰ ਰੇਨੂੰ ਸ਼ਰਮਾ ਪਤਨੀ ਜਤਿੰਦਰ ਸ਼ਰਮਾ ਚੋਣ ਜਿੱਤ ਗਏ ਹਨ। ਵਾਰਡ ਪੰਜ ਵਿਚੋਂ ਭਾਜਪਾ ਉਮੀਦਵਾਰ ਪੂਜਾ ਸਿੰਗਲਾ ਪਤਨੀ ਵਿਨੋਦ ਕੁਮਾਰ ਸਿੰਗਲਾ ਚੋਣ ਜਿੱਤ ਗਏ ਹਨ।
ਅਜੀਤ ਡੈਸਕ
29-05-2026