13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਪੰਚਾਇੰਤ ਭਿੱਖੀਵਿੰਡ 'ਚ ਆਪ ਪਾਰਟੀ ਨੇ 13 ਵਿਚੋਂ' 7 ਵਾਰਡਾਂ 'ਚ ਜਿੱਤ ਗਈ

ਭਿੱਖੀਵਿੰਡ, 29 ਮਈ (ਬੌਬੀ,ਬਿੱਲਾ,ਭੱਟੀ)-ਨਗਰ ਪੰਚਾਇੰਤ ਭਿੱਖੀਵਿੰਡ ਦੀਆਂ ਕੁਲ 13 ਵਾਰਡਾ 'ਚੋਂ 12 ਵਾਰਡਾਂ ਦੀ ਹੋਈ ਗਿਣਤੀ ਵਿਚੋਂ ਆਪ ਪਾਰਟੀ 6 ਵਾਰਡਾਂ 'ਚ ਜਿੱਤ ਗਈ ਹੈ।ਜਦ ਕਿ ਇੱਕ ਸੀਟ ਆਪ ਪਹਿਲਾਂ ਬਿਨਾ ਮੁਕਾਬਲਾ ਜਿੱਤ ਚੁੱਕੀ ਹੈ।ਅੱਜ ਹੋਈ ਗਿੱਣਤੀ 'ਚ ਆਪ 6 ,ਅਕਾਲੀ ਦਲ 3,ਕਾਂਗਰਸ 2 ਤੇ 1 ਆਜ਼ਾਦ ਜੇਤੂ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 29-05-2026

ਭਿੱਖੀਵਿੰਡ, 29 ਮਈ (ਬੌਬੀ,ਬਿੱਲਾ,ਭੱਟੀ)-ਨਗਰ ਪੰਚਾਇੰਤ ਭਿੱਖੀਵਿੰਡ ਦੀਆਂ ਕੁਲ 13 ਵਾਰਡਾ 'ਚੋਂ 12 ਵਾਰਡਾਂ ਦੀ ਹੋਈ ਗਿਣਤੀ ਵਿਚੋਂ ਆਪ ਪਾਰਟੀ 6 ਵਾਰਡਾਂ 'ਚ ਜਿੱਤ ਗਈ ਹੈ।ਜਦ ਕਿ ਇੱਕ ਸੀਟ ਆਪ ਪਹਿਲਾਂ ਬਿਨਾ ਮੁਕਾਬਲਾ ਜਿੱਤ ਚੁੱਕੀ ਹੈ।ਅੱਜ ਹੋਈ ਗਿੱਣਤੀ 'ਚ ਆਪ 6 ,ਅਕਾਲੀ ਦਲ 3,ਕਾਂਗਰਸ 2 ਤੇ 1 ਆਜ਼ਾਦ ਜੇਤੂ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਹਰਿਆਣਾ 'ਚ ਆਪ ਦੀ ਹੂੰਝਾ ਫੇਰ ਜਿੱਤ ਅਗਲੀ ਖ਼ਬਰ ਰਾਮਾ ਮੰਡੀ ਦੇ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਾਜੂ ਜੇਤੂ
Ad Position 24