13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਮਾਣਾ 'ਚ 5 ਆਪ, 2 ਸੀਟਾਂ ਭਾਜਪਾ, 1 ਅਕਾਲੀ ਦਲ ਨੇ ਜਿੱਤੀ

ਸਮਾਣਾ (ਪਟਿਆਲਾ)- 29 ਮਈ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)- ਸਮਾਣਾ ਦੇ ਵਾਰਡ ਨੰਬਰ 3 ਚੋਂ ਭਾਜਪਾ ਉਮੀਦਵਾਰ ਰੇਨੂੰ ਸ਼ਰਮਾ ਪਤਨੀ ਜਤਿੰਦਰ ਸ਼ਰਮਾ ਚੋਣ ਜਿੱਤ ਗਏ ਹਨ। ਵਾਰਡ ਪੰਜ ਵਿਚੋਂ ਭਾਜਪਾ ਉਮੀਦਵਾਰ ਪੂਜਾ ਸਿੰਗਲਾ ਪਤਨੀ ਵਿਨੋਦ ਕੁਮਾਰ ਸਿੰਗਲਾ ਨੇ ਚੋਣ ਜਿੱਤ ਗਏ ਹਨ। ਵਾਰਡ 2 ਤੋਂ ਆਪ ਦੇ ਪਾਰਸ ਸ਼ਰਮਾ, ਵਾਰਡ 6 ਤੋਂ ਕਪੂਰ ਚੰਦ ਆਪ, ਵਾਰਡ ਨੰਬਰ 8 ਆਪ ਦੇ ਮਨਜਿੰਦਰ ਸਿੰਘ ਰਾਣਾ, ਵਾਰਡ ਨੰਬਰ 12 ਤੋਂ ਆਪ ਦੇ ਧਰਮਪਾਲ, ਵਾਰਡ 13 ਤੋਂ ਆਪ ਦੀ ਬਬਲੀ ਦੇਵੀ, ਵਾਰਡ 9 ਤੋਂ ਅਕਾਲੀ ਦਲ ਬਾਦਲ ਦੀ ਮਨਜੀਤ ਕੌਰ ਚੋਣ ਜਿੱਤ ਗਏ ਹਨ।

Ad Position 21
No active advertisement
ਅਜੀਤ ਡੈਸਕ 29-05-2026

Ad Position 22
No active advertisement
ਪਿਛਲੀ ਖ਼ਬਰ ਨਾਭਾ ਵਿਚ ਨਗਰ ਕੌਂਸਲ ਚੋਣਾਂ ਦੇ ਐਲਾਨੇ ਨਤੀਜੇ, ਜਿਸ ਵਿਚ AAP 6 , BJP 3, SAD 2 Cong 1 ਤੇ ਕਾਬਜ਼ ਰਹੀ ਅਗਲੀ ਖ਼ਬਰ ਗੜ੍ਹਸ਼ੰਕਰ ਦੇ ਵਾਰਡ 5 ਤੋਂ ਆਪ ਉਮੀਦਵਾਰ ਨੀਰਜ ਖੰਨਾ ਜੇਤੂ
Ad Position 24