ਬਠਿੰਡਾ, 29 ਮਈ (ਸੱਤਪਾਲ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 20 ਤੋਂ ਆਜਾਦ ਉਮੀਦਵਾਰ ਨਰਪਿੰਦਰ ਸਿੰਘ ਜਲਾਲ (ਜਲਾਲ ਬੱਸ ਵਾਲੇ) 108 ਵੋਟਾਂ ਨਾਲ ਜੇਤੂ ਰਿਹਾ, ਜਿਸ ਨੇ ਆਪ ਉਮੀਦਵਾਰ ਟਹਿਲ ਸਿੰਘ ਬੁੱਟਰ ਨੂੰ ਹਰਾਇਆ।
ਬਠਿੰਡਾ 'ਚ ਹੁਣ ਤੱਕ ਕਾਂਗਰਸ, ਭਾਜਪਾ ਤੇ ਆਜਾਦ ਉਮੀਦਵਾਰ ਨੇ ਇਕ-ਇਕ ਸੀਟ ਜਿੱਤੀ ਹੈ ਪਰ ਆਪ ਦਾ ਅਜੇ ਖਾਤਾ ਨਹੀਂ ਖੁਲਿਆ ਹੈ!