06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਜਲਗਾਓਾ 'ਚ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਦੋਸ਼ 'ਚ ਮੌਤ ਦੀ ਸਜ਼ਾ

ਮੁੰਬਈ, 5 ਜੂਨ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਜਲਗਾਓਾ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ 19 ਸਾਲਾ ਲੜਕੇ ਨੂੰ 13 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਅਤੇ ਉਸ ਦੀ ਅਤੇ ਉਸ ਦੇ ਤਿੰਨ ਨਾਬਾਲਗ ਭੈਣ-ਭਰਾਵਾਂ ਦੀ ਹੱਤਿਆ ਕਰਨ ਦੇ ਦੋਸ਼ ਵਿਚ ਮÏਤ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਕਿਹਾ ਕਿ ਇਹ ਅਪਰਾਧ ਬਹੁਤ ਜ਼ਿਆਦਾ ਬੇਰਹਿਮ ਸੀ | ਵੀਰਵਾਰ ਨੂੰ ਆਪਣੇ ਹੁਕਮ ਵਿਚ ਵਿਸ਼ੇਸ਼ ਪੋਕਸੋ ਅਦਾਲਤ (ਭੁਸਾਵਲ) ਦੇ ਜੱਜ ਐਸ. ਆਰ. ਯਾਦਵ ਨੇ ਕਿਹਾ ਕਿ ਇਹ ਮਾਮਲਾ 'ਦੁਰਲੱਭ ਤੋਂ ਦੁਰਲੱਭ' ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਸ ਨੇ ਨਿਆਂਇਕ ਅਤੇ ਸਮਾਜਿਕ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ¢ ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ 19 ਸਾਲਾ ਸੀਤਾਰਾਮ ਬਰੇਲਾ ...

Ad Position 21
No active advertisement
ਅਜੀਤ ਡੈਸਕ 06-06-2026

ਮੁੰਬਈ, 5 ਜੂਨ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਜਲਗਾਓਾ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ 19 ਸਾਲਾ ਲੜਕੇ ਨੂੰ 13 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਅਤੇ ਉਸ ਦੀ ਅਤੇ ਉਸ ਦੇ ਤਿੰਨ ਨਾਬਾਲਗ ਭੈਣ-ਭਰਾਵਾਂ ਦੀ ਹੱਤਿਆ ਕਰਨ ਦੇ ਦੋਸ਼ ਵਿਚ ਮÏਤ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਕਿਹਾ ਕਿ ਇਹ ਅਪਰਾਧ ਬਹੁਤ ਜ਼ਿਆਦਾ ਬੇਰਹਿਮ ਸੀ | ਵੀਰਵਾਰ ਨੂੰ ਆਪਣੇ ਹੁਕਮ ਵਿਚ ਵਿਸ਼ੇਸ਼ ਪੋਕਸੋ ਅਦਾਲਤ (ਭੁਸਾਵਲ) ਦੇ ਜੱਜ ਐਸ. ਆਰ. ਯਾਦਵ ਨੇ ਕਿਹਾ ਕਿ ਇਹ ਮਾਮਲਾ 'ਦੁਰਲੱਭ ਤੋਂ ਦੁਰਲੱਭ' ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਸ ਨੇ ਨਿਆਂਇਕ ਅਤੇ ਸਮਾਜਿਕ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ¢ ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ 19 ਸਾਲਾ ਸੀਤਾਰਾਮ ਬਰੇਲਾ ਦਾ ਕੰਮ ਮੁਆਫ਼ ਕਰਨ ਯੋਗ ਨਹੀਂ ਸੀ ਅਤੇ ਇਹ ਮੌਤ ਦੀ ਸਜ਼ਾ ਉਸ ਲਈ ਬਿਲਕੁਲ ਉੱਚਿਤ ਹੈ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਹੋਟਲ 'ਚ ਅੱਗ ਲੱਗਣ ਨਾਲ ਮਰਨ ਵਾਲਿਆਂ 'ਚ 13 ਵਿਦੇਸ਼ੀ-ਵਿਦੇਸ਼ ਮੰਤਰਾਲਾ ਅਗਲੀ ਖ਼ਬਰ ਪੁਤਿਨ ਵਲੋਂ ਭਾਰਤ ਨੂੰ ਐਸ.ਯੂ-57 ਸਟੀਲਥ ਜੈੱਟ ਦੀ ਪ੍ਰੇਸ਼ਕਸ਼
Ad Position 24