05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਫਾਜ਼ਿਲਕਾ ਵਿਚ ਐਨਕਾਊਂਟਰ, ਇਕ ਮੁਲਜ਼ਮ ਕਾਬੂ, ਸਰਕਾਰੀ ਹਥਿਆਰ ਵੀ ਬਰਾਮਦ

ਫਾਜ਼ਿਲਕਾ, 6 ਜੂਨ- ਫਾਜ਼ਿਲਕਾ ਵਿਚ ਇਕ ਵੱਡਾ ਐਨਕਾਊਂਟਰ ਹੋਇਆ...

Ad Position 21
No active advertisement
ਅਜੀਤ ਡੈਸਕ 06-06-2026

ਫਾਜ਼ਿਲਕਾ, 6 ਜੂਨ- ਫਾਜ਼ਿਲਕਾ ਵਿਚ ਇਕ ਵੱਡਾ ਐਨਕਾਊਂਟਰ ਹੋਇਆ ਹੈ। ਫਾਜ਼ਿਲਕਾ ਦੇ ਲਾਧੂਕਾ ਸੇਮ ਨਾਲੇ ਕੋਲ ਮੁੱਠਭੇੜ ਹੋਈ। ਐਨਕਾਊਂਟਰ ਦੌਰਾਨ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਜਵਾਬੀ ਕਾਰਵਾਈ ਵਿਚ ਮੁਲਜ਼ਮ ਦੇ ਪੈਰ ਵਿਚ ਗੋਲੀ ਲੱਗੀ ਹੈ। ਮੁਲਜ਼ਮ ਕੋਲੋਂ ਇਕ ਸਰਕਾਰੀ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਸੀ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਢਿੱਲੋਂ ਨੇ ਜੇ. ਪੀ. ਨੱਢਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਤੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਐਲਾਨਿਆ
Ad Position 24